ਤੁਹਾਡੇ iPad ਨੂੰ ਪਹਿਲੀ ਵਾਰ ਚਾਲੂ ਕਰਨ ’ਤੇ ਦਿਖਾਈ ਦੇਣ ਵਾਲੀ “ਸੈੱਟ ਅੱਪ ਕਰੋ” ਸਕਰੀਨ।

ਸ਼ੁਰੂ ਕਰੋ

ਆਪਣੇ ਨਵੇਂ iPad ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਮੁੱਢਲੇ ਫ਼ੀਚਰਾਂ ਦਾ ਸੈੱਟ ਅੱਪ ਕਰੋ।

ਸੈੱਟਅੱਪ ਕਰਨ ਸੰਬੰਧੀ ਮੁੱਢਲੀਆਂ ਗੱਲਾਂ

ਵਿਜੇਟਾਂ ਨਾਲ ਵਿਉਂਤੀ ਹੋਈ iPad ਹੋਮ ਸਕਰੀਨ।

ਨਿੱਜੀ ਟੱਚ ਜੋੜੋ

ਤੁਹਾਡਾ iPad ਤੁਹਾਡੀ ਸ਼ੈਲੀ, ਦਿਲਚਸਪੀਆਂ ਅਤੇ ਡਿਸਪਲੇ ਤਰਜੀਹਾਂ ਨੂੰ ਦਰਸਾ ਸਕਦਾ ਹੈ। ਲੌਕ ਸਕਰੀਨ ਨੂੰ ਵਿਉਂਤਬੱਧ ਕਰੋ, ਹੋਮ ਸਕਰੀਨ ਵਿੱਚ ਵਿਜੇਟ ਸ਼ਾਮਲ ਕਰੋ, ਟੈਕਸਟ ਅਕਾਰ ਨੂੰ ਵੱਧ-ਘੱਟ ਕਰੋ ਅਤੇ ਹੋਰ ਵੀ ਬਹੁਤ ਕੁਝ।

ਆਪਣੇ iPad ਨੂੰ ਵਿਅਕਤੀਗਤ ਬਣਾਉਣਾ

iPad, ਜਿਸ ਦੀ ਸਕਰੀਨ ’ਤੇ ਦੋ ਵੱਖ-ਵੱਖ ਐਪਾਂ ਖੁੱਲ੍ਹੀਆਂ ਹਨ

iPad ਨਾਲ ਮਲਟੀਟਾਸਕ ਕਰੋ

ਸਿੱਖੋ ਕਿ ਇੱਕੋ ਸਮੇਂ ਇੱਕ ਤੋਂ ਵੱਧ ਐਪਾਂ ਅਤੇ ਵਿੰਡੋ ਨਾਲ ਕਿਵੇਂ ਕੰਮ ਕਰਨਾ ਹੈ।

iPad ’ਤੇ ਆਪਣੇ ਵਰਕਫ਼ਲੋ ਨੂੰ ਸੁਚਾਰੂ ਬਣਾਉਣਾ

ਪੌਦਿਆਂ ਦੇ ਚਿੱਤਰ ਅਤੇ ਹੇਠਾਂ ਡਰਾਇੰਗ ਟੂਲ ਨਾਲ Freeform ਬੋਰਡ।

ਆਪਣੀ ਰਚਨਾਤਮਕਤਾ ਨੂੰ ਵਧਾਉਣਾ

Apple Pencil ਨਾਲ ਖ਼ੁਦ ਨੂੰ ਪ੍ਰਗਟ ਕਰਨ ਦੇ ਨਵੇਂ ਤਰੀਕਿਆਂ ਦੀ ਪੜਚੋਲ ਕਰੋ।

Apple Pencil ਨਾਲ ਹੋਰ ਬਹੁਤ ਕੁਝ ਕਰਨਾ

ਸੈਟਿੰਗਾਂ ਸਕਰੀਨ ਵਿੱਚ ਇੱਕ ਪੌਪਓਵਰ ਹੈ, ਜਿਸ ਵਿੱਚ ਸਕਰੀਨ ਸਮਾਂ ਸੈੱਟਅੱਪ ਦਿਖਾਇਆ ਜਾ ਰਿਹਾ ਹੈ।

ਬੱਚਿਆਂ ਲਈ ਫ਼ੀਚਰ ਸੈੱਟਅੱਪ ਕਰਨੇ

ਜਦੋਂ ਤੁਸੀਂ ਫ਼ੈਸਲਾ ਕਰਦੇ ਹੋ ਕਿ ਤੁਹਾਡਾ ਬੱਚਾ ਆਪਣੇ iPad ਲਈ ਤਿਆਰ ਹੈ, ਤਾਂ ਤੁਸੀਂ ਉਸ ਲਈ ਇੱਕ Apple ਖਾਤਾ ਬਣਾ ਸਕਦੇ ਹੋ, ਉਸ ਨੂੰ “ਪਰਿਵਾਰਕ ਸਾਂਝਾਕਰਨ” ਵਿੱਚ ਜੋੜ ਸਕਦੇ ਹੋ, ਮਾਪਿਆਂ ਦੇ ਕੰਟਰੋਲ ਨਾਲ ਉਸ ਦੀ ਵਰਤੋਂ ਨੂੰ ਗਾਈਡ ਕਰ ਸਕਦੇ ਹੋ ਅਤੇ ਬੱਚਿਆਂ ਦੇ ਹੋਰ ਅਨੁਕੂਲ ਫ਼ੀਚਰ ਸੈੱਟ ਅੱਪ ਕਰ ਸਕਦੇ ਹੋ।

ਆਪਣੇ ਬੱਚੇ ਲਈ iPad ਨੂੰ ਵਿਉਂਤਬੱਧ ਕਰਨਾ

iPad ਵਰਤੋਂਕਾਰ ਗਾਈਡ ਦੀ ਪੜਚੋਲ ਕਰਨ ਲਈ, ਪੰਨੇ ਦੇ ਸਿਖਰ ‘ਤੇ ਦਿੱਤੀ “ਵਿਸ਼ਾ-ਵਸਤੂ ਦੀ ਸੂਚੀ” ‘ਤੇ ਟੈਪ ਕਰੋ ਜਾਂ ਖੋਜ ਖੇਤਰ ਵਿੱਚ ਕੋਈ ਸ਼ਬਦ ਜਾਂ ਵਾਕੰਸ਼ ਭਰੋ।

ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।