iPad ਵਰਤੋਂਕਾਰ ਗਾਈਡ
- ਜੀ ਆਇਆਂ ਨੂੰ
-
-
- iPadOS 18 ਲਈ iPad ਦੇ ਢੁਕਵੇਂ ਮਾਡਲ
- iPad mini (5ਵੀਂ ਜਨਰੇਸ਼ਨ)
- iPad mini (6ਵੀਂ ਜਨਰੇਸ਼ਨ)
- iPad mini (A17 Pro)
- iPad (7ਵੀਂ ਜਨਰੇਸ਼ਨ)
- iPad (8ਵੀਂ ਜਨਰੇਸ਼ਨ)
- iPad (9ਵੀਂ ਜਨਰੇਸ਼ਨ)
- iPad (10ਵੀਂ ਜਨਰੇਸ਼ਨ)
- iPad (A16)
- iPad Air (ਤੀਜੀ ਜਨਰੇਸ਼ਨ)
- iPad Air (ਚੌਥੀ ਜਨਰੇਸ਼ਨ)
- iPad Air (5ਵੀਂ ਜਨਰੇਸ਼ਨ)
- iPad Air 11-ਇੰਚ (M2)
- iPad Air 13-ਇੰਚ (M2)
- iPad Air 11-ਇੰਚ (M3)
- iPad Air 13-ਇੰਚ (M3)
- iPad Pro 11-ਇੰਚ (ਪਹਿਲੀ ਜਨਰੇਸ਼ਨ)
- iPad Pro 11-ਇੰਚ (ਦੂਜੀ ਜਨਰੇਸ਼ਨ)
- iPad Pro 11-ਇੰਚ (ਤੀਜੀ ਜਨਰੇਸ਼ਨ)
- iPad Pro 11-ਇੰਚ (ਚੌਥੀ ਜਨਰੇਸ਼ਨ)
- iPad Pro 11-ਇੰਚ (M4)
- iPad Pro 12.9-ਇੰਚ (ਤੀਜੀ ਜਨਰੇਸ਼ਨ)
- iPad Pro 12.9-ਇੰਚ (ਚੌਥੀ ਜਨਰੇਸ਼ਨ) ਦੇ ਫ਼ੀਚਰ
- iPad Pro 12.9-ਇੰਚ (5ਵੀਂ ਜਨਰੇਸ਼ਨ)
- iPad Pro 12.9-ਇੰਚ (6ਵੀਂ ਜਨਰੇਸ਼ਨ)
- iPad Pro 13-ਇੰਚ (M4)
- ਸੈੱਟਅੱਪ ਕਰਨ ਸੰਬੰਧੀ ਮੁੱਢਲੀਆਂ ਗੱਲਾਂ
- ਆਪਣੇ iPad ਨੂੰ ਵਿਅਕਤੀਗਤ ਬਣਾਉਣਾ
- ਦੋਸਤਾਂ ਅਤੇ ਪਰਿਵਾਰ ਦੇ ਸੰਪਰਕ ਵਿੱਚ ਰਹਿਣਾ
- ਆਪਣੇ ਵਰਕਸਪੇਸ ਨੂੰ ਵਿਉਂਤਬੱਧ ਕਰਨਾ
- Apple Pencil ਨਾਲ ਹੋਰ ਬਹੁਤ ਕੁਝ ਕਰਨਾ
- ਆਪਣੇ ਬੱਚੇ ਲਈ iPad ਨੂੰ ਵਿਉਂਤਬੱਧ ਕਰਨਾ
-
- iPadOS 18 ਵਿੱਚ ਨਵਾਂ ਕੀ ਹੈ
-
- ਧੁਨੀਆਂ ਨੂੰ ਬਦਲਣਾ ਜਾਂ ਬੰਦ ਕਰਨਾ
- ਵਿਉਂਤਬੱਧ “ਲੌਕ ਸਕਰੀਨ” ਬਣਾਉਣੀ
- ਵਾਲਪੇਪਰ ਬਦਲਣਾ
- ਕੰਟਰੋਲ ਸੈਂਟਰ ਦੀ ਵਰਤੋਂ ਕਰਨਾ ਅਤੇ ਇਸ ਨੂੰ ਵਿਉਂਤਣਾ
- ਸਕਰੀਨ ਦੀ ਚਮਕ ਅਤੇ ਰੰਗ ਸੰਤੁਲਨ ਨੂੰ ਅਡਜਸਟ ਕਰਨਾ
- iPad ਡਿਸਪਲੇ ਨੂੰ ਲੰਮੇ ਸਮੇਂ ਤੱਕ ਚਾਲੂ ਰੱਖਣਾ
- ਟੈਕਸਟ ਦੇ ਆਕਾਰ ਅਤੇ ਜ਼ੂਮ ਸੈਟਿੰਗ ਨੂੰ ਵਿਉਂਤਣਾ
- ਆਪਣੇ iPad ਦਾ ਨਾਮ ਬਦਲਣਾ
- ਮਿਤੀ ਅਤੇ ਸਮਾਂ ਬਦਲਣਾ
- ਭਾਸ਼ਾ ਅਤੇ ਖੇਤਰ ਬਦਲਣਾ
- ਡਿਫ਼ੌਲਟ ਐਪਾਂ ਨੂੰ ਬਦਲਣਾ
- iPad ’ਤੇ ਆਪਣਾ ਡਿਫ਼ੌਲਟ ਖੋਜ ਇੰਜਣ ਬਦਲਣਾ
- ਆਪਣੇ iPad ਦੀ ਸਕਰੀਨ ਨੂੰ ਘੁਮਾਉਣਾ
- ਸਾਂਝਾਕਰਨ ਵਿਕਲਪਾਂ ਨੂੰ ਵਿਉਂਤਣਾ
-
-
- ਕੈਲੰਡਰ ਵਿੱਚ ਇਵੈਂਟ ਬਣਾਉਣਾ ਅਤੇ ਸੋਧ ਕਰਨਾ
- ਸੱਦੇ ਭੇਜੋ
- ਸੱਦਿਆਂ ਦਾ ਜਵਾਬ ਦਿਓ
- ਇਵੈਂਟਾਂ ਨੂੰ ਦੇਖਣ ਦਾ ਤਰੀਕਾ ਬਦਲੋ
- ਇਵੈਂਟਾਂ ਨੂੰ ਖੋਜੋ
- ਕੈਲੰਡਰ ਸੈਟਿੰਗਾਂ ਬਦਲੋ
- ਵੱਖਰੇ ਸਮਾਂ ਖੇਤਰ ਵਿੱਚ ਇਵੈਂਟਾਂ ਨੂੰ ਸ਼ੈਡਿਊਲ ਜਾਂ ਡਿਸਪਲੇ ਕਰਨਾ
- ਇਵੈਂਟਾਂ ’ਤੇ ਨਜ਼ਰ ਰੱਖੋ
- ਕਈ ਕੈਲੰਡਰਾਂ ਦੀ ਵਰਤੋਂ ਕਰੋ
- ਕੈਲੰਡਰ ਵਿੱਚ ਰਿਮਾਈਂਡਰ ਦੀ ਵਰਤੋਂ ਕਰੋ
- ਛੁੱਟੀਆਂ ਦੇ ਕੈਲੰਡਰ ਦੀ ਵਰਤੋਂ ਕਰੋ
- iCloud ਕੈਲੰਡਰ ਸਾਂਝੇ ਕਰੋ
-
- FaceTime ਨਾਲ ਸ਼ੁਰੂ ਕਰੋ
- FaceTime ਲਿੰਕ ਬਣਾਓ
- Live Photo ਖਿੱਚੋ
- ਲਾਈਵ ਕੈਪਸ਼ਨ ਚਾਲੂ ਕਰੋ
- ਕਾਲ ਦੌਰਾਨ ਹੋਰ ਐਪਾਂ ਦੀ ਵਰਤੋਂ ਕਰੋ
- ਗਰੁੱਪ FaceTime ਕਾਲ ਕਰੋ
- ਭਾਗੀਦਾਰਾਂ ਨੂੰ ਗ੍ਰਿੱਡ ਵਿੱਚ ਦੇਖੋ
- ਇਕੱਠੇ ਦੇਖਣ, ਸੁਣਨ ਅਤੇ ਚਲਾਉਣ ਲਈ SharePlay ਦੀ ਵਰਤੋਂ ਕਰੋ
- FaceTime ਕਾਲ ਦੌਰਾਨ ਆਪਣੀ ਸਕਰੀਨ ਸਾਂਝੀ ਕਰੋ
- FaceTime ਕਾਲ ਵਿੱਚ ਰਿਮੋਟ ਕੰਟਰੋਲ ਲਈ ਬੇਨਤੀ ਕਰੋ ਜਾਂ ਦਿਓ
- FaceTime ਕਾਲ ਵਿੱਚ ਕਿਸੇ ਦਸਤਾਵੇਜ਼ ’ਤੇ ਸਹਿਯੋਗ ਦਿਓ
- ਵੀਡੀਓ ਕਾਨਫ਼ਰੰਸਿੰਗ ਫ਼ੀਚਰਾਂ ਦੀ ਵਰਤੋਂ ਕਰੋ
- ਕਿਸੇ ਹੋਰ Apple ਡਿਵਾਈਸ ‘ਤੇ FaceTime ਕਾਲ ਕਰੋ
- FaceTime ਵੀਡੀਓ ਸੈਟਿੰਗਾਂ ਬਦਲੋ
- FaceTime ਆਡੀਓ ਸੈਟਿੰਗਾਂ ਬਦਲੋ
- ਆਪਣੀ ਦਿੱਖ ਬਦਲੋ
- ਕਾਲ ਛੱਡੋ ਜਾਂ “ਸੁਨੇਹੇ” ’ਤੇ ਜਾਓ
- FaceTime ਕਾਲ ਨੂੰ ਬਲੌਕ ਕਰੋ ਅਤੇ ਇਸ ਦੀ ਸਪੈਮ ਵਜੋਂ ਰਿਪੋਰਟ ਕਰੋ
-
- Freeform ਨਾਲ ਸ਼ੁਰੂਆਤ ਕਰੋ
- Freeform ਬੋਰਡ ਬਣਾਓ
- ਉਲੀਕੋ ਜਾਂ ਹੱਥ ਨਾਲ ਲਿਖੋ
- ਹੱਥ ਲਿਖਤ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰੋ
- ਸਟਿੱਕੀ ਨੋਟਸ, ਆਕ੍ਰਿਤੀਆਂ ਅਤੇ ਟੈਕਸਟ ਬੌਕਸ ਵਿੱਚ ਟੈਕਸਟ ਨੂੰ ਜੋੜੋ
- ਆਕ੍ਰਿਤੀਆਂ, ਲਾਈਨਾਂ ਅਤੇ ਤੀਰਾਂ ਨੂੰ ਜੋੜੋ
- ਡਾਇਗ੍ਰਾਮ ਜੋੜੋ
- ਤਸਵੀਰਾਂ, ਵੀਡੀਓ ਅਤੇ ਹੋਰ ਫ਼ਾਈਲਾਂ ਨੂੰ ਜੋੜੋ
- ਇਕਸਾਰ ਸਟਾਇਲ ਲਾਗੂ ਕਰੋ
- ਆਈਟਮਾਂ ਨੂੰ ਬੋਰਡ ’ਤੇ ਰੱਖੋ
- ਦ੍ਰਿਸ਼ਾਂ ਨੂੰ ਨੈਵੀਗੇਟ ਕਰੋ ਅਤੇ ਪੇਸ਼ ਕਰੋ
- ਕਾਪੀ ਜਾਂ PDF ਭੇਜੋ
- ਬੋਰਡ ਨੂੰ ਪ੍ਰਿੰਟ ਕਰੋ
- ਬੋਰਡਾਂ ਨੂੰ ਸਾਂਝਾ ਅਤੇ ਸਹਿਯੋਗ ਕਰੋ
- Freeform ਬੋਰਡਾਂ ਨੂੰ ਖੋਜੋ
- ਬੋਰਡਾਂ ਨੂੰ ਡਿਲੀਟ ਅਤੇ ਰਿਕਵਰ ਕਰੋ
- Freeform ਸੈਟਿੰਗਾਂ ਨੂੰ ਬਦਲੋ
-
- ਘਰ ਐਪ ਦੀ ਜਾਣ-ਪਛਾਣ
- Apple Home ਦੇ ਨਵੇਂ ਸੰਸਕਰਨ ਵਿੱਚ ਅੱਪਗ੍ਰੇਡ ਕਰੋ
- ਐਕਸੈਸਰੀਆਂ ਦਾ ਸੈੱਟ ਅੱਪ ਕਰੋ
- ਐਕਸੈਸਰੀਆਂ ਨੂੰ ਕੰਟਰੋਲ ਕਰੋ
- Siri ਦੀ ਵਰਤੋਂ ਕਰਕੇ ਆਪਣੇ ਘਰ ਨੂੰ ਕੰਟਰੋਲ ਕਰੋ
- ਆਪਣੀ ਊਰਜਾ ਦੀ ਵਰਤੋਂ ਦਾ ਪਲਾਨ ਬਣਾਉਣ ਲਈ ਗ੍ਰਿੱਡ ਪੂਰਵ-ਅਨੁਮਾਨ ਦੀ ਵਰਤੋਂ ਕਰੋ
- ਬਿਜਲੀ ਵਰਤੋਂ ਅਤੇ ਦਰਾਂ ਦੇਖੋ
- HomePod ਸੈੱਟ ਅੱਪ ਕਰੋ
- ਆਪਣੇ ਘਰ ਨੂੰ ਰਿਮੋਟ ਤੋਂ ਕੰਟਰੋਲ ਕਰੋ
- ਦ੍ਰਿਸ਼ ਬਣਾਓ ਅਤੇ ਉਨ੍ਹਾਂ ਵਰਤੋਂ ਕਰੋ
- ਆਟੋਮੇਸ਼ਨ ਦੀ ਵਰਤੋਂ ਕਰੋ
- ਸੁਰੱਖਿਆ ਕੈਮਰੇ ਸੈੱਟ ਅੱਪ ਕਰੋ
- ਚਿਹਰੇ ਦੀ ਪਛਾਣ ਦੀ ਵਰਤੋਂ ਕਰੋ
- ਰਾਊਟਰ ਕੌਨਫ਼ਿਗਰ ਕਰੋ
- ਐਕਸੈਸਰੀਆਂ ਨੂੰ ਕੰਟਰੋਲ ਕਰਨ ਲਈ ਹੋਰਾਂ ਨੂੰ ਸੱਦਾ ਦਿਓ
- ਹੋਰ ਘਰ ਜੋੜੋ
-
- ਨਕਸ਼ੇ ਐਪ ਨਾਲ ਸ਼ੁਰੂ ਕਰੋ
- ਆਪਣਾ ਟਿਕਾਣਾ ਅਤੇ ਨਕਸ਼ਾ ਦ੍ਰਿਸ਼ ਸੈੱਟ ਕਰੋ
-
- ਆਪਣੇ ਘਰ, ਕਾਰਜ-ਸਥਾਨ ਜਾਂ ਸਕੂਲ ਦਾ ਪਤਾ ਸੈੱਟ ਕਰਨਾ
- ਯਾਤਰਾ ਸੰਬੰਧੀ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਨ ਦੇ ਤਰੀਕੇ
- ਡ੍ਰਾਈਵਿੰਗ ਦੇ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ
- ਰੂਟ ਦੀ ਸੰਖੇਪ ਜਾਣਕਾਰੀ ਜਾਂ ਮੋੜਾਂ ਦੀ ਸੂਚੀ ਦੇਖੋ
- ਆਪਣੇ ਰੂਟ ਵਿੱਚ ਸਟੌਪ ਬਦਲੋ ਜਾਂ ਸ਼ਾਮਲ ਕਰੋ
- ਪੈਦਲ ਚੱਲਣ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ
- ਸੈਰ ਜਾਂ ਹਾਈਕ ਸੰਭਾਲੋ
- ਜਨਤਕ ਆਵਾਜਾਈ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ
- ਸਾਈਕਲਿੰਗ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ
- ਔਫ਼ਲਾਈਨ ਨਕਸ਼ੇ ਡਾਊਨਲੋਡ ਕਰੋ
-
- ਥਾਵਾਂ ਦੀ ਖੋਜ ਕਰੋ
- ਨੇੜਲੀਆਂ ਆਕਰਸ਼ਕ ਥਾਵਾਂ, ਰੈਸਟਰਾਂ ਅਤੇ ਸੇਵਾਵਾਂ ਵਾਲੀਆਂ ਥਾਵਾਂ ਲੱਭੋ
- ਹਵਾਈ ਅੱਡੇ ਜਾਂ ਮਾਲ ਦੀ ਪੜਚੋਲ ਕਰੋ
- ਥਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ
- ਆਪਣੀ ਲਾਇਬ੍ਰੇਰੀ ਵਿੱਚ ਥਾਵਾਂ ਅਤੇ ਨੋਟਸ ਜੋੜੋ
- ਥਾਵਾਂ ਸਾਂਝੀਆਂ ਕਰੋ
- ਪਿੰਨਾਂ ਨਾਲ ਥਾਵਾਂ ਨੂੰ ਚਿੰਨ੍ਹਿਤ ਕਰੋ
- ਥਾਵਾਂ ਨੂੰ ਰੇਟ ਕਰੋ ਅਤੇ ਤਸਵੀਰਾਂ ਸ਼ਾਮਲ ਕਰੋ
- ਗਾਈਡਾਂ ਨਾਲ ਥਾਵਾਂ ਦੀ ਪੜਚੋਲ ਕਰੋ
- ਵਿਉਂਤਬੱਧ ਗਾਈਡ ਨਾਲ ਥਾਵਾਂ ਨੂੰ ਵਿਵਸਥਿਤ ਕਰੋ
- ਟਿਕਾਣਿਆਂ ਦੀ ਹਿਸਟਰੀ ਸਾਫ਼ ਕਰੋ
- ਹਾਲੀਆ ਦਿਸ਼ਾ-ਨਿਰਦੇਸ਼ ਡਿਲੀਟ ਕਰੋ
- ਨਕਸ਼ੇ ਐਪ ਵਿੱਚ ਕਿਸੇ ਸਮੱਸਿਆ ਦੀ ਰਿਪੋਰਟ ਕਰੋ
-
- ਸੁਨੇਹਿਆਂ ਦਾ ਸੈੱਟ ਅੱਪ ਕਰੋ
- iMessage ਬਾਰੇ ਜਾਣਕਾਰੀ
- ਸੁਨੇਹੇ ਭੇਜੋ ਅਤੇ ਉਹਨਾਂ ਨੂੰ ਜਵਾਬ ਦਿਓ
- ਬਾਅਦ ਵਿੱਚ ਭੇਜਣ ਲਈ SMS ਸ਼ੈਡਿਊਲ ਕਰੋ
- ਸੁਨੇਹੇ ਭੇਜਣੇ ਰੱਦ ਕਰੋ ਅਤੇ ਸੰਪਾਦਨ ਕਰੋ
- ਸੁਨੇਹਿਆਂ ਨੂੰ ਟ੍ਰੈਕ ਕਰੋ
- ਖੋਜੋ
- ਸੁਨੇਹੇ ਅੱਗੇ ਭੇਜੋ ਅਤੇ ਸਾਂਝੇ ਕਰੋ
- ਗਰੁੱਪ ਗੱਲਬਾਤਾਂ
- SharePlay ਦੀ ਵਰਤੋਂ ਕਰ ਕੇ ਨਾਲੋ-ਨਾਲ ਦੇਖੋ, ਸੁਣੋ ਜਾਂ ਚਲਾਓ
- ਸਕਰੀਨ ਸਾਂਝੀ ਕਰੋ
- ਪ੍ਰੋਜੈਕਟਾਂ ‘ਤੇ ਸਹਿਯੋਗ ਕਰੋ
- iMessage ਐਪਾਂ ਦੀ ਵਰਤੋਂ ਕਰੋ
- ਤਸਵੀਰਾਂ ਖਿੱਚੋ ਜਾਂ ਵੀਡੀਓ ਬਣਾਓ ਅਤੇ ਸੰਪਾਦਨ ਕਰੋ
- ਤਸਵੀਰਾਂ, ਲਿੰਕ ਅਤੇ ਹੋਰ ਸਾਂਝਾ ਕਰੋ
- ਸਟਿੱਕਰ ਭੇਜੋ
- Memoji ਬਣਾਓ ਅਤੇ ਭੇਜੋ
- Tapback ਨਾਲ ਪ੍ਰਤਿਕਿਰਿਆ ਕਰੋ
- ਸੁਨੇਹਿਆਂ ਨੂੰ ਸ਼ੈਲੀਬੱਧ ਅਤੇ ਐਨੀਮੇਟ ਕਰੋ
- ਸੁਨੇਹੇ ਉਲੀਕੋ ਅਤੇ ਹੱਥ ਨਾਲ ਲਿਖੋ
- GIF ਭੇਜੋ ਅਤੇ ਸੰਭਾਲੋ
- ਭੁਗਤਾਨਾਂ ਦੀ ਬੇਨਤੀ ਕਰੋ, ਭੇਜੋ ਅਤੇ ਪ੍ਰਾਪਤ ਕਰੋ
- ਆਡੀਓ ਸੁਨੇਹੇ ਭੇਜੋ ਅਤੇ ਪ੍ਰਾਪਤ ਕਰੋ
- ਆਪਣਾ ਟਿਕਾਣਾ ਸਾਂਝਾ ਕਰੋ
- “"ਸੁਨੇਹਾ ਪੜ੍ਹਨ ਦੀ ਤਸਦੀਕ"” ਨੂੰ ਚਾਲੂ ਜਾਂ ਬੰਦ ਕਰੋ
- ਸੂਚਨਾਵਾਂ ਬਦਲੋ
- ਸੁਨੇਹਿਆਂ ਬਲੌਕ ਕਰੋ, ਫ਼ਿਲਟਰ ਕਰੋ ਅਤੇ ਰਿਪੋਰਟ ਕਰੋ
- ਸੁਨੇਹੇ ਅਤੇ ਅਟੈਚਮੈਂਟਾਂ ਨੂੰ ਡਿਲੀਟ ਕਰੋ
- ਡਿਲੀਟ ਕੀਤੇ ਗਏ ਸੁਨੇਹੇ ਰਿਕਵਰ ਕਰੋ
-
- ਸੰਗੀਤ ਪ੍ਰਾਪਤ ਕਰੋ
- ਸੰਗੀਤ ਨੂੰ ਵਿਉਂਤਬੱਧ ਕਰੋ
-
-
- ਸੰਗੀਤ ਚਲਾਓ
- ਸੰਗੀਤ ਪਲੇਅਰ ਕੰਟਰੋਲਾਂ ਦੀ ਵਰਤੋਂ ਕਰੋ
- ਸੰਗੀਤ ਚਲਾਉਣ ਲਈ Siri ਦੀ ਵਰਤੋਂ ਕਰੋ
- ਹਾਨੀ ਰਹਿਤ ਆਡੀਓ ਚਲਾਓ
- ਸਪੇਸ਼ੀਅਲ ਆਡੀਓ ਚਲਾਓ
- ਰੇਡੀਓ ਸੁਣੋ
- SharePlay ਦੀ ਵਰਤੋਂ ਕਰ ਕੇ ਇਕੱਠੇ ਸੰਗੀਤ ਚਲਾਓ
- ਕਾਰ ਵਿੱਚ ਇਕੱਠੇ ਸੰਗੀਤ ਚਲਾਓ
- ਧੁਨੀ ਘੱਟ-ਵੱਧ ਕਰੋ
- ਆਪਣੇ ਸੰਗੀਤ ਨੂੰ ਕਤਾਰਬੱਧ ਕਰੋ
- ਗੀਤਾਂ ਨੂੰ ਸ਼ਫ਼ਲ ਕਰੋ ਜਾਂ ਦੁਹਰਾਓ
- Apple Music Sing
- ਗੀਤ ਦੇ ਕ੍ਰੈਡਿਟ ਅਤੇ ਬੋਲ ਦਿਖਾਓ
- Apple Music ਬਾਰੇ ਜੋ ਤੁਹਾਨੂੰ ਪਸੰਦ ਹੈ ਉਹ ਦੱਸੋ
-
- News ਦੇਖਣਾ ਸ਼ੁਰੂ ਕਰੋ
- News ਸੂਚਨਾਵਾਂ ਅਤੇ ਨਿਊਜ਼ਲੈਟਰ ਪ੍ਰਾਪਤ ਕਰੋ
- News ਵਿਜੇਟਾਂ ਦੀ ਵਰਤੋਂ ਕਰੋ
- ਸਿਰਫ਼ ਤੁਹਾਡੇ ਲਈ ਚੁਣੀਆਂ ਗਈਆਂ ਖ਼ਬਰਾਂ ਨੂੰ ਦੇਖੋ
- ਸਟੋਰੀਆਂ ਨੂੰ ਪੜ੍ਹੋ ਅਤੇ ਸਾਂਝਾ ਕਰੋ
- “ਮੇਰੀਆਂ ਖੇਡਾਂ” ਨਾਲ ਆਪਣੀਆਂ ਮਨਪਸੰਦ ਟੀਮਾਂ ਨੂੰ ਫ਼ੌਲੋ ਕਰੋ
- ਚੈਨਲ, ਵਿਸ਼ੇ, ਸਟੋਰੀਆਂ ਜਾਂ ਰੈਸਿਪੀਆਂ ਦੀ ਖੋਜ ਕਰਨੀ
- News ਵਿੱਚ ਸਟੋਰੀਆਂ ਨੂੰ ਸੰਭਾਲੋ
- News ਵਿੱਚ ਆਪਣੀ ਪੜ੍ਹਨ ਦੀ ਹਿਸਟਰੀ ਨੂੰ ਸਾਫ਼ ਕਰੋ
- ਖ਼ਬਰਾਂ ਟੈਬ ਬਾਰ ਨੂੰ ਵਿਉਂਤਬੱਧ ਕਰੋ
- ਵਿਅਕਤੀਗਤ ਖ਼ਬਰਾਂ ਦੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ
-
- ਨੋਟਸ ਨਾਲ ਸ਼ੁਰੂ ਕਰਨਾ
- ਨੋਟਸ ਬਣਾਓ ਅਤੇ ਫ਼ਾਰਮੈਟ ਕਰੋ
- ਕੁਇੱਕ ਨੋਟਸ ਦੀ ਵਰਤੋਂ ਕਰੋ
- ਡਰਾਇੰਗ ਅਤੇ ਹੱਥ-ਲਿਖਤ ਜੋੜੋ
- ਫ਼ਾਰਮੂਲੇ ਅਤੇ ਸਮੀਕਰਨ ਭਰੋ
- ਤਸਵੀਰਾਂ, ਵੀਡੀਓ ਆਦਿ ਜੋੜੋ
- ਆਡੀਓ ਰਿਕਾਰਡ ਕਰੋ ਅਤੇ ਟ੍ਰਾਂਸਕ੍ਰਾਈਬ ਕਰੋ
- ਟੈਕਸਟ ਅਤੇ ਦਸਤਾਵੇਜ਼ ਸਕੈਨ ਕਰੋ
- PDF ‘ਤੇ ਕੰਮ ਕਰਨਾ
- ਲਿੰਕ ਜੋੜਨੇ
- ਨੋਟਸ ਖੋਜੋ
- ਫ਼ੋਲਡਰ ਵਿੱਚ ਵਿਵਸਥਿਤ ਕਰਨਾ
- ਟੈਗਾਂ ਨਾਲ ਵਿਵਸਥਿਤ ਕਰੋ
- ਸਮਾਰਟ ਫ਼ੋਲਡਰਾਂ ਦੀ ਵਰਤੋਂ ਕਰੋ
- ਸਾਂਝਾ ਕਰੋ ਅਤੇ ਸਹਿਯੋਗ ਕਰੋ
- ਨੋਟਸ ਐਕਸਪੋਰਟ ਕਰੋ ਜਾਂ ਪ੍ਰਿੰਟ ਕਰੋ
- ਨੋਟਸ ਲੌਕ ਕਰੋ
- ਖਾਤੇ ਜੋੜੋ ਜਾਂ ਹਟਾਓ
- ਨੋਟਸ ਦ੍ਰਿਸ਼ ਬਦਲੋ
- ਨੋਟਸ ਸੈਟਿੰਗਾਂ ਬਦਲੋ
- ਕੀਬੋਰਡ ਸ਼ੌਰਟਕੱਟਾਂ ਦੀ ਵਰਤੋਂ ਕਰੋ
-
- iPad ‘ਤੇ ਪਾਸਵਰਡਾਂ ਦੀ ਵਰਤੋਂ ਕਰਨਾ
- ਵੈੱਬਸਾਈਟ ਜਾਂ ਐਪ ਲਈ ਆਪਣਾ ਪਾਸਵਰਡ ਲੱਭੋ
- ਵੈੱਬਸਾਈਟ ਜਾਂ ਐਪ ਲਈ ਪਾਸਵਰਡ ਬਦਲੋ
- ਪਾਸਵਰਡ ਹਟਾਓ
- ਡਿਲੀਟ ਕੀਤੇ ਪਾਸਵਰਡ ਨੂੰ ਰਿਕਵਰ ਕਰੋ
- ਵੈੱਬਸਾਈਟ ਜਾਂ ਐਪ ਲਈ ਪਾਸਵਰਡ ਬਣਾਓ
- ਵੱਡੇ ਟੈਕਸਟ ਵਿੱਚ ਪਾਸਵਰਡ ਦਿਖਾਓ
- ਵੈੱਬਸਾਈਟਾਂ ਅਤੇ ਐਪਾਂ ਵਿੱਚ ਸਾਈਨ ਇਨ ਕਰਨ ਲਈ ਪਾਸਕੁੰਜੀਆਂ ਦੀ ਵਰਤੋਂ ਕਰੋ
- Apple ਨਾਲ ਸਾਈਨ ਇਨ ਕਰੋ
- ਪਾਸਵਰਡ ਸਾਂਝੇ ਕਰੋ
- ਮਜ਼ਬੂਤ ਪਾਸਵਰਡ ਆਟੋਮੈਟਿਕਲੀ ਭਰੋ
- ਸਵੈ-ਭਰੋ ਤੋਂ ਬਾਹਰ ਕੀਤੀਆਂ ਵੈੱਬਸਾਈਟਾਂ ਦੇਖੋ
- ਕਮਜ਼ੋਰ ਜਾਂ ਛੇੜਛਾੜ ਕੀਤੇ ਪਾਸਵਰਡਾਂ ਨੂੰ ਬਦਲੋ
- ਆਪਣੇ ਪਾਸਵਰਡ ਅਤੇ ਸੰਬੰਧਿਤ ਜਾਣਕਾਰੀ ਦੇਖੋ
- ਆਪਣਾ Wi-Fi ਪਾਸਵਰਡ ਲੱਭੋ
- AirDrop ਨਾਲ ਪਾਸਵਰਡ ਸੁਰੱਖਿਅਤ ਢੰਗ ਨਾਲ ਸਾਂਝਾ ਕਰੋ
- ਆਪਣੇ ਸਾਰੇ ਡਿਵਾਈਸਾਂ ’ਤੇ ਆਪਣੇ ਪਾਸਵਰਡਾਂ ਉਪਲਬਧ ਕਰਵਾਓ
- ਤਸਦੀਕੀਕਰਨ ਕੋਡ ਆਟੋਮੈਟਿਕਲੀ ਭਰੋ
- ਘੱਟ CAPTCHA ਚੁਣੌਤੀਆਂ ਦੇ ਨਾਲ ਸਾਈਨ ਇਨ ਕਰੋ
- ਦੋ-ਪੱਧਰੀ ਪ੍ਰਮਾਣੀਕਰਨ ਦੀ ਵਰਤੋਂ ਕਰੋ
- ਸੁਰੱਖਿਆ ਕੁੰਜੀਆਂ ਦੀ ਵਰਤੋਂ ਕਰੋ
-
- ਤਸਵੀਰਾਂ ਐਪ ਨਾਲ ਸ਼ੁਰੂ ਕਰਨਾ
- ਤਸਵੀਰਾਂ ਅਤੇ ਵੀਡੀਓ ਦੇਖੋ
- ਤਸਵੀਰ ਅਤੇ ਵੀਡੀਓ ਜਾਣਕਾਰੀ ਦੇਖੋ
-
- ਮਿਤੀ ਅਨੁਸਾਰ ਤਸਵੀਰਾਂ ਅਤੇ ਵੀਡੀਓ ਲੱਭੋ
- ਲੋਕਾਂ ਅਤੇ ਪਾਲਤੂ ਜਾਨਵਰਾਂ ਨੂੰ ਲੱਭੋ ਅਤੇ ਨਾਮ ਰੱਖੋ
- ਗਰੁੱਪ ਤਸਵੀਰਾਂ ਲੱਭੋ
- ਟਿਕਾਣੇ ਮੁਤਾਬਕ ਤਸਵੀਰਾਂ ਨੂੰ ਬ੍ਰਾਊਜ਼ ਕਰੋ
- ਹਾਲ ਹੀ ਵਿੱਚ ਸੰਭਾਲੀਆਂ ਗਈਆਂ ਤਸਵੀਰਾਂ ਲੱਭੋ
- ਆਪਣੀਆਂ ਯਾਤਰਾ ਸੰਬੰਧੀ ਤਸਵੀਰਾਂ ਲੱਭੋ
- ਰਸੀਦਾਂ, QR ਕੋਡ, ਹਾਲ ਹੀ ਵਿੱਚ ਸੋਧ ਕੀਤੀਆਂ ਤਸਵੀਰਾਂ ਅਤੇ ਹੋਰ ਬਹੁਤ ਕੁਝ ਲੱਭੋ
- ਮੀਡੀਆ ਕਿਸਮ ਅਨੁਸਾਰ ਤਸਵੀਰਾਂ ਅਤੇ ਵੀਡੀਓ ਲੱਭਣਾ
- ਤਸਵੀਰਾਂ ਐਪ ਨੂੰ ਵਿਉਂਤਬੱਧ ਕਰੋ
- ਤਸਵੀਰ ਲਾਇਬ੍ਰੇਰੀ ਨੂੰ ਫ਼ਿਲਟਰ ਕਰੋ ਅਤੇ ਕ੍ਰਮਬੱਧ ਕਰੋ
- iCloud ਨਾਲ ਆਪਣੀਆਂ ਤਸਵੀਰਾਂ ਦਾ ਬੈਕਅੱਪ ਲੈਣਾ ਅਤੇ ਸਿੰਕ ਕਰਨਾ
- ਤਸਵੀਰਾਂ ਅਤੇ ਵੀਡੀਓ ਡਿਲੀਟ ਕਰੋ ਜਾਂ ਲੁਕਾਓ
- ਤਸਵੀਰਾਂ ਅਤੇ ਵੀਡੀਓ ਲਈ ਖੋਜੋ
- ਵਾਲਪੇਪਰ ਦੇ ਸੁਝਾਅ ਪ੍ਰਾਪਤ ਕਰੋ
-
- ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰੋ
- ਲੰਬੀਆਂ ਵੀਡੀਓ ਸਾਂਝੀਆਂ ਕਰੋ
- ਸਾਂਝੀ ਐਲਬਮ ਬਣਾਓ
- ਸਾਂਝੀ ਐਲਬਮ ਵਿੱਚ ਲੋਕਾਂ ਨੂੰ ਜੋੜੋ ਅਤੇ ਹਟਾਓ
- ਸਾਂਝੀ ਐਲਬਮ ਵਿੱਚ ਤਸਵੀਰਾਂ ਅਤੇ ਵੀਡੀਓ ਜੋੜੋ ਅਤੇ ਡਿਲੀਟ ਕਰੋ
- iCloud ਸਾਂਝੀ ਤਸਵੀਰ ਲਾਇਬ੍ਰੇਰੀ ਦਾ ਸੈੱਟ ਅੱਪ ਕਰੋ ਜਾਂ ਇਸ ਵਿੱਚ ਜੁੜੋ
- iCloud ਸਾਂਝੀ ਤਸਵੀਰ ਲਾਇਬ੍ਰੇਰੀ ਦੀ ਵਰਤੋਂ ਕਰੋ
- iCloud ਸਾਂਝੀ ਤਸਵੀਰ ਲਾਇਬ੍ਰੇਰੀ ਵਿੱਚ ਕੰਟੈਂਟ ਜੋੜੋ
-
- ਤਸਵੀਰਾਂ ਅਤੇ ਵੀਡੀਓ ਵਿੱਚ ਸੋਧ ਕਰੋ
- ਤਸਵੀਰਾਂ ਅਤੇ ਵੀਡੀਓ ਨੂੰ ਕ੍ਰੌਪ ਕਰੋ, ਘੁਮਾਓ, ਫ਼ਲਿੱਪ ਕਰੋ ਜਾਂ ਸਿੱਧਾ ਕਰੋ
- ਤਸਵੀਰ ਸੰਪਾਦਨਾਂ ਨੂੰ ਪਹਿਲਾਂ ਵਰਗਾ ਕਰੋ ਅਤੇ ਰਿਵਰਟ ਕਰੋ
- ਵੀਡੀਓ ਦੀ ਲੰਬਾਈ ਨੂੰ ਟ੍ਰਿਮ ਕਰੋ, ਗਤੀ ਨੂੰ ਅਡਜਸਟ ਕਰੋ, ਅਤੇ ਆਡੀਓ ਵਿੱਚ ਸੋਧ ਕਰੋ
- ਸਿਨੇਮੈਟਿਕ ਵੀਡੀਓ ਦੀ ਸੋਧ ਕਰੋ
- Live Photos ਵਿੱਚ ਸੋਧ ਕਰੋ
- ਪੋਰਟ੍ਰੇਟ ਮੋਡ ਵਾਲੀਆਂ ਤਸਵੀਰਾਂ ਵਿੱਚ ਸੋਧ ਕਰਨੀ
- ਆਪਣੀਆਂ ਤਸਵੀਰਾਂ ਤੋਂ ਸਟਿੱਕਰ ਬਣਾਓ
- ਤਸਵੀਰਾਂ ਅਤੇ ਵੀਡੀਓ ਦਾ ਡੁਪਲੀਕੇਟ ਬਣਾਓ ਅਤੇ ਕਾਪੀ ਕਰੋ
- ਡੁਪਲੀਕੇਟ ਤਸਵੀਰਾਂ ਨੂੰ ਮਿਲਾਓ
- ਤਸਵੀਰਾਂ ਅਤੇ ਵੀਡੀਓ ਨੂੰ ਇੰਪੋਰਟ ਕਰੋ ਅਤੇ ਐਕਸਪੋਰਟ ਕਰੋ
- ਤਸਵੀਰਾਂ ਪ੍ਰਿੰਟ ਕਰੋ
-
- ਪੌਡਕਾਸਟ ਨਾਲ ਸ਼ੁਰੂ ਕਰੋ
- ਪੌਡਕਾਸਟ ਲੱਭੋ
- ਪੌਡਕਾਸਟ ਸੁਣੋ
- ਪੌਡਕਾਸਟ ਟ੍ਰਾਂਸਕ੍ਰਿਪਟਾਂ ਦੇਖੋ
- ਆਪਣੇ ਮਨਪਸੰਦ ਪੌਡਕਾਸਟਾਂ ਨੂੰ ਫ਼ੌਲੋ ਕਰੋ
- ਪੌਡਕਾਸਟ ਵਿਜੇਟ ਦੀ ਵਰਤੋਂ ਕਰੋ
- ਆਪਣੀਆਂ ਮਨਪਸੰਦ ਪੌਡਕਾਸਟ ਸ਼੍ਰੇਣੀਆਂ ਅਤੇ ਚੈਨਲ ਚੁਣੋ
- ਆਪਣੀ ਪੌਡਕਾਸਟ ਲਾਇਬ੍ਰੇਰੀ ਨੂੰ ਵਿਵਸਥਿਤ ਕਰੋ
- ਪੌਡਕਾਸਟ ਡਾਊਨਲੋਡ ਕਰੋ, ਸੰਭਾਲੋ, ਹਟਾਓ ਅਤੇ ਸਾਂਝੇ ਕਰੋ
- ਪੌਡਕਾਸਟਾਂ ਨੂੰ ਸਬਸਕ੍ਰਾਈਬ ਕਰੋ
- ਸਿਰਫ਼-ਸਬਸਕ੍ਰਾਈਬਰ ਕੰਟੈਂਟ ਨੂੰ ਸੁਣੋ
- ਡਾਊਨਲੋਡ ਸੈਟਿੰਗਾਂ ਬਦਲੋ
-
- ਰਿਮਾਈਂਡਰ ਨਾਲ ਸ਼ੁਰੂ ਕਰੋ
- ਰਿਮਾਈਂਡਰ ਸੈੱਟ ਕਰੋ
- ਕਰਿਆਨੇ ਦੇ ਸਾਮਾਨ ਦੀ ਸੂਚੀ ਬਣਾਓ
- ਵੇਰਵੇ ਜੋੜੋ
- ਆਈਟਮਾਂ ਨੂੰ ਪੂਰਾ ਕਰੋ ਅਤੇ ਹਟਾਓ
- ਸੂਚੀ ਦਾ ਸੰਪਾਦਨ ਅਤੇ ਪ੍ਰਬੰਧਨ ਕਰੋ
- ਆਪਣੀਆਂ ਸੂਚੀਆਂ ਖੋਜੋ
- ਕਈ ਸੂਚੀਆਂ ਵਿਵਸਥਿਤ ਕਰੋ
- ਆਈਟਮਾਂ ਟੈਗ ਕਰੋ
- ਸਮਾਰਟ ਸੂਚੀਆਂ ਦੀ ਵਰਤੋਂ ਕਰੋ
- ਸਾਂਝਾ ਕਰੋ ਅਤੇ ਸਹਿਯੋਗ ਕਰੋ
- ਸੂਚੀ ਪ੍ਰਿੰਟ ਕਰੋ
- ਟੈਂਪਲੇਟ ਨਾਲ ਕੰਮ ਕਰੋ
- ਖਾਤੇ ਜੋੜੋ ਜਾਂ ਹਟਾਓ
- ਰਿਮਾਈਂਡਰ ਸੈਟਿੰਗਾਂ ਬਦਲੋ
- ਕੀਬੋਰਡ ਸ਼ੌਰਟਕੱਟਾਂ ਦੀ ਵਰਤੋਂ ਕਰੋ
-
- ਵੈੱਬ ਬ੍ਰਾਊਜ਼ ਕਰੋ
- ਵੈੱਬਸਾਈਟਾਂ ਖੋਜੋ
- ਹਾਈਲਾਈਟਾਂ ਦੇਖੋ
- ਆਪਣੀਆਂ Safari ਸੈਟਿੰਗਾਂ ਨੂੰ ਵਿਉਂਤਬੱਧ ਕਰੋ
- ਲੇਆਊਟ ਬਦਲੋ
- ਕਈ Safari ਪ੍ਰੋਫ਼ਾਈਲਾਂ ਬਣਾਓ
- ਵੈੱਬਪੰਨੇ ਨੂੰ ਸੁਣਨ ਲਈ Siri ਦੀ ਵਰਤੋਂ ਕਰੋ
- ਵੈੱਬਸਾਈਟ ਨੂੰ ਬੁੱਕਮਾਰਕ ਕਰੋ
- ਵੈੱਬਸਾਈਟ ਨੂੰ ਮਨਪਸੰਦ ਵਜੋਂ ਬੁੱਕਮਾਰਕ ਕਰੋ
- ਪੰਨਿਆਂ ਨੂੰ ਰੀਡਿੰਗ ਲਿਸਟ ਵਿੱਚ ਸੰਭਾਲੋ
- ਤੁਹਾਡੇ ਨਾਲ ਸਾਂਝੇ ਕੀਤੇ ਗਏ ਲਿੰਕ ਲੱਭੋ
- PDF ਡਾਊਨਲੋਡ ਕਰੋ
- ਵੈੱਬਪੰਨੇ ਨੂੰ PDF ਵਜੋਂ ਐਨੋਟੇਟ ਕਰੋ ਅਤੇ ਸੰਭਾਲੋ
- ਫਾਰਮਾਂ ਨੂੰ ਆਟੋਮੈਟਿਕਲੀ ਭਰੋ
- ਐਕਸਟੈਂਸ਼ਨਾਂ ਪ੍ਰਾਪਤ ਕਰੋ
- ਆਪਣੇ ਕੈਸ਼ੇ ਅਤੇ ਕੂਕੀਜ਼ ਸਾਫ਼ ਕਰੋ
- ਕੂਕੀਜ਼ ਨੂੰ ਸਮਰੱਥ ਕਰੋ
- ਸ਼ੌਰਟਕੱਟ
- ਸਲਾਹਾਂ
-
- Apple Intelligence ਦੀ ਜਾਣ-ਪਛਾਣ
- ਲਿਖਣ ਸੰਬੰਧੀ ਟੂਲਾਂ ਨਾਲ ਸਹੀ ਸ਼ਬਦ ਲੱਭਣਾ
- Image Playground ਨਾਲ ਅਸਲੀ ਚਿੱਤਰ ਬਣਾਉਣੇ
- Genmoji ਨਾਲ ਖ਼ੁਦ ਦਾ ਇਮੋਜੀ ਬਣਾਉਣਾ
- Apple Intelligence ਦੇ ਨਾਲ ਜਾਦੂਈ ਛੋਹ ਦੀ ਵਰਤੋਂ ਕਰਨੀ
- Siri ਦੇ ਨਾਲ Apple Intelligence ਦੀ ਵਰਤੋਂ ਕਰਨੀ
- ਸੂਚਨਾਵਾਂ ਦਾ ਸੰਖੇਪ ਕਰਨਾ ਅਤੇ ਰੁਕਾਵਟਾਂ ਘਟਾਉਣੀਆਂ
- Apple Intelligence ਨਾਲ ChatGPT ਦੀ ਵਰਤੋਂ ਕਰਨੀ
- Apple Intelligence ਅਤੇ ਪਰਦੇਦਾਰੀ
- Apple Intelligence ਫ਼ੀਚਰਾਂ ਦੇ ਐਕਸੈੱਸ ਨੂੰ ਬਲੌਕ ਕਰੋ
-
- ਪਰਿਵਾਰਕ ਸਾਂਝਾਕਰਨ ਦਾ ਸੈੱਟ ਅੱਪ ਕਰਨਾ
- ਪਰਿਵਾਰਕ ਸਾਂਝਾਕਰਨ ਵਾਲੇ ਮੈਂਬਰਾਂ ਨੂੰ ਜੋੜਨਾ
- ਪਰਿਵਾਰਕ ਸਾਂਝਾਕਰਨ ਮੈਂਬਰਾਂ ਨੂੰ ਹਟਾਉਣਾ
- ਸਬਸਕ੍ਰਿਪਸ਼ਨਾਂ ਨੂੰ ਸਾਂਝਾ ਕਰਨਾ
- ਖ਼ਰੀਦਾਰੀਆਂ ਨੂੰ ਸਾਂਝਾ ਕਰਨਾ
- ਪਰਿਵਾਰ ਨਾਲ ਟਿਕਾਣੇ ਸਾਂਝੇ ਕਰਨੇ ਅਤੇ ਗੁੰਮ ਹੋਏ ਡਿਵਾਈਸਾਂ ਦਾ ਪਤਾ ਲਗਾਉਣਾ
- Apple Cash ਪਰਿਵਾਰ ਅਤੇ Apple Card ਪਰਿਵਾਰ ਨੂੰ ਸੈੱਟ ਅੱਪ ਕਰਨਾ
- ਮਾਪਿਆਂ ਦੇ ਕੰਟਰੋਲ ਨੂੰ ਸੈੱਟ ਅੱਪ ਕਰਨਾ
- ਬੱਚੇ ਦਾ ਡਿਵਾਈਸ ਸੈੱਟ ਅੱਪ ਕਰਨਾ
-
- ਸਕਰੀਨ ਸਮੇਂ ਨਾਲ ਸ਼ੁਰੂਆਤ ਕਰਨੀ
- ਸਕਰੀਨ ਦੂਰੀ ਨਾਲ ਆਪਣੀ ਨਜ਼ਰ ਨੂੰ ਰੱਖਿਅਤ ਕਰਨਾ
- ਸਕਰੀਨ ਸਮਾਂ ਪਾਸਕੋਡ ਬਣਾਉਣਾ, ਪ੍ਰਬੰਧਨ ਕਰਨਾ ਅਤੇ ਉਸ ਦਾ ਟ੍ਰੈਕ ਰੱਖਣਾ
- ਸਕਰੀਨ ਸਮਾਂ ਨਾਲ ਸ਼ੈਡਿਊਲ ਸੈੱਟ ਕਰਨੇ
- ਐਪਾਂ, ਐਪ ਡਾਊਨਲੋਡ, ਵੈੱਬਸਾਈਟਾਂ ਅਤੇ ਖ਼ਰੀਦਾਂ ਨੂੰ ਬਲੌਕ ਕਰਨਾ
- ਸਕਰੀਨ ਸਮੇਂ ਨਾਲ ਕਾਲਾਂ ਅਤੇ ਸੁਨੇਹਿਆਂ ਨੂੰ ਬਲੌਕ ਕਰਨਾ
- ਸੰਵੇਦਨਸ਼ੀਲ ਚਿੱਤਰਾਂ ਅਤੇ ਵੀਡੀਓ ਦੀ ਜਾਂਚ ਕਰਨੀ
- ਪਰਿਵਾਰਕ ਮੈਂਬਰ ਲਈ ਸਕਰੀਨ ਸਮਾਂ ਸੈੱਟ ਅੱਪ ਕਰਨਾ
-
- ਪਾਵਰ ਅਡੈਪਟਰ ਅਤੇ ਚਾਰਜ ਕੇਬਲ
- ਹੈੱਡਫ਼ੋਨ ਆਡੀਓ-ਪੱਧਰ ਫ਼ੀਚਰਾਂ ਦੀ ਵਰਤੋਂ ਕਰਨੀ
-
- Apple Pencil ਦੀ ਅਨੁਕੂਲਤਾ
- Apple Pencil (ਪਹਿਲੀ ਜਨਰੇਸ਼ਨ) ਨੂੰ ਪੇਅਰ ਅਤੇ ਚਾਰਜ ਕਰੋ
- Apple Pencil (ਦੂਜੀ ਜਨਰੇਸ਼ਨ) ਨੂੰ ਪੇਅਰ ਅਤੇ ਚਾਰਜ ਕਰੋ
- Apple Pencil (USB-C) ਨੂੰ ਪੇਅਰ ਕਰ ਕੇ ਚਾਰਜ ਕਰੋ
- Apple Pencil Pro ਨੂੰ ਪੇਅਰ ਕਰ ਕੇ ਚਾਰਜ ਕਰੋ
- ਸਕ੍ਰਿਬਲ ਨਾਲ ਟੈਕਸਟ ਭਰੋ
- Apple Pencil ਨਾਲ ਉਲੀਕੋ
- Apple Pencil ਨਾਲ ਸਕਰੀਨਸ਼ੌਟ ਲੈ ਕੇ ਮਾਰਕ ਕਰੋ
- ਤੁਰੰਤ ਨੋਟਸ ਲਿਖੋ
- HomePod ਅਤੇ ਹੋਰ ਵਾਇਰਲੈੱਸ ਸਪੀਕਰ
- ਬਾਹਰੀ ਸਟੋਰੇਜ ਡਿਵਾਈਸਾਂ
- Bluetooth ਐਕਸੈਸਰੀਆਂ ਨੂੰ ਕਨੈਕਟ ਕਰਨਾ
- ਆਪਣੇ iPad ਤੋਂ ਆਪਣੇ iPad ਦੀ Bluetooth ਐਕਸੈਸਰੀ ’ਤੇ ਆਡੀਓ ਨੂੰ ਚਲਾਉਣਾ
- ਫਿੱਟਨੈੱਸ + ਦੇ ਨਾਲ Apple Watch
- ਪ੍ਰਿੰਟਰ
- ਪੌਲਸ਼ਿੰਗ ਕੱਪੜਾ
-
- “ਕੰਟੀਨਿਊਟੀ” ਦੀ ਜਾਣ-ਪਛਾਣ
- ਨੇੜਲੇ ਡਿਵਾਈਸਾਂ ‘ਤੇ ਆਈਟਮਾਂ ਭੇਜਣ ਲਈ AirDrop ਦੀ ਵਰਤੋਂ ਕਰਨੀ
- ਡਿਵਾਈਸਾਂ ਵਿਚਕਾਰ ਕਾਰਜ ਸੌਂਪਣਾ
- ਡਿਵਾਈਸਾਂ ਵਿਚਕਾਰ ਕਾਪੀ ਅਤੇ ਪੇਸਟ ਕਰਨਾ
- ਵੀਡੀਓ ਸਟ੍ਰੀਮ ਕਰੋ ਜਾਂ ਆਪਣੇ iPad ਦੀ ਸਕਰੀਨ ਨੂੰ ਮਿਰਰ ਕਰਨਾ
- ਆਪਣੇ iPad ਅਤੇ Mac ’ਤੇ ਫ਼ੋਨ ਕਾਲਾਂ ਅਤੇ SMS ਦੀ ਆਗਿਆ ਦੇਣੀ
- ਨਿੱਜੀ ਹੌਟਸਪੌਟ ਨਾਲ ਆਪਣਾ ਇੰਟਰਨੈੱਟ ਕਨੈਕਸ਼ਨ ਸਾਂਝਾ ਕਰਨਾ
- Apple TV ਲਈ ਆਪਣੇ iPad ਦੀ ਵੈੱਬਕੈਮ ਵਜੋਂ ਵਰਤੋਂ ਕਰਨੀ
- Mac ’ਤੇ ਸਕੈੱਚ, ਤਸਵੀਰਾਂ ਅਤੇ ਸਕੈਨ ਸ਼ਾਮਲ ਕਰਨਾ
- ਆਪਣੇ iPad ਨੂੰ ਦੂਜੀ ਡਿਸਪਲੇ ਵਜੋਂ ਵਰਤਣਾ
- Mac ਅਤੇ iPad ਨੂੰ ਕੰਟਰੋਲ ਕਰਨ ਲਈ ਇੱਕੋ ਕੀਬੋਰਡ ਅਤੇ ਮਾਊਸ ਦੀ ਵਰਤੋਂ ਕਰਨੀ
- iPad ਅਤੇ ਆਪਣੇ ਕੰਪਿਊਟਰ ਨੂੰ ਕੇਬਲ ਨਾਲ ਕਨੈਕਟ ਕਰਨਾ
- ਡਿਵਾਈਸਾਂ ਵਿਚਕਾਰ ਫ਼ਾਈਲਾਂ ਟ੍ਰਾਂਸਫ਼ਰ ਕਰਨਾ
-
- ਐਕਸੈੱਸਬਿਲਟੀ ਫ਼ੀਚਰਾਂ ਨਾਲ ਸ਼ੁਰੂ ਕਰਨਾ
- ਸੈੱਟਅੱਪ ਦੌਰਾਨ ਐਕਸੈੱਸਬਿਲਟੀ ਫ਼ੀਚਰਾਂ ਦੀ ਵਰਤੋਂ ਕਰਨੀ
- Siri ਐਕਸੈੱਸਬਿਲਟੀ ਸੈਟਿੰਗਾਂ ਨੂੰ ਬਦਲਣਾ
- ਐਕਸੈੱਸਬਿਲਟੀ ਫ਼ੀਚਰਾਂ ਨੂੰ ਤੇਜ਼ੀ ਨਾਲ ਚਾਲੂ ਜਾਂ ਬੰਦ ਕਰਨਾ
-
- ਦ੍ਰਿਸ਼ਟੀ ਲਈ ਐਕਸੈੱਸਬਿਲਟੀ ਫ਼ੀਚਰ
- ਜ਼ੂਮ ਇਨ ਕਰੋ
- ਤੁਸੀਂ ਜੋ ਟੈਕਸਟ ਪੜ੍ਹ ਜਾਂ ਟਾਈਪ ਕਰ ਰਹੇ ਹੋ, ਉਸ ਦਾ ਵੱਡਾ ਸੰਸਕਰਨ ਦੇਖੋ
- ਡਿਸਪਲੇ ਦੇ ਰੰਗਾਂ ਨੂੰ ਬਦਲੋ
- ਟੈਕਸਟ ਨੂੰ ਪੜ੍ਹਨਾ ਆਸਾਨ ਬਣਾਓ
- ਸਕਰੀਨ ‘ਤੇ ਦਿੱਤੇ ਮੋਸ਼ਨ ਨੂੰ ਘਟਾਓ
- ਵਾਹਨ ਵਿੱਚ ਸਵਾਰੀ ਕਰਦੇ ਸਮੇਂ iPad ਦੀ ਵਧੇਰੇ ਆਰਾਮ ਨਾਲ ਵਰਤੋਂ ਕਰੋ
- ਪ੍ਰਤੀ-ਐਪ ਵਿਜ਼ੂਅਲ ਸੈਟਿੰਗਾਂ ਨੂੰ ਵਿਉਂਤੋ
- ਸਕਰੀਨ ਦਾ ਕੰਟੈਂਟ ਅਤੇ ਟਾਈਪ ਕੀਤਾ ਕੰਟੈਂਟ ਸੁਣੋ
- ਆਡੀਓ ਵਰਣਨ ਸੁਣੋ
-
- VoiceOver ਨੂੰ ਚਾਲੂ ਕਰੋ ਅਤੇ ਇਸ ਦਾ ਅਭਿਆਸ ਕਰੋ
- ਆਪਣੀਆਂ VoiceOver ਸੈਟਿੰਗਾਂ ਬਦਲੋ
- VoiceOver ਜੈਸਚਰਾਂ ਦੀ ਵਰਤੋਂ ਕਰੋ
- VoiceOver ਚਾਲੂ ਹੋਣ ’ਤੇ iPad ਨੂੰ ਓਪਰੇਟ ਕਰੋ
- ਰੋਟਰ ਦੀ ਵਰਤੋਂ ਕਰ ਕੇ VoiceOver ਨੂੰ ਕੰਟਰੋਲ ਕਰੋ
- ਸਕਰੀਨ ‘ਤੇ ਦਿੱਤੇ ਕੀਬੋਰਡ ਦੀ ਵਰਤੋਂ ਕਰੋ
- ਆਪਣੀ ਉਂਗਲ ਨਾਲ ਲਿਖੋ
- ਸਕਰੀਨ ਨੂੰ ਬੰਦ ਰੱਖੋ
- ਬਾਹਰੀ ਕੀਬੋਰਡ ਨਾਲ VoiceOver ਦੀ ਵਰਤੋਂ ਕਰੋ
- ਬ੍ਰੇਲ ਡਿਸਪਲੇ ਦੀ ਵਰਤੋਂ ਕਰੋ
- ਸਕਰੀਨ ’ਤੇ ਬ੍ਰੇਲ ਟਾਈਪ ਕਰੋ
- ਜੈਸਚਰ ਅਤੇ ਕੀਬੋਰਡ ਸ਼ੌਰਟਕੱਟ ਨੂੰ ਵਿਉਂਤੋ
- ਪੁਆਇੰਟਰ ਡਿਵਾਈਸ ਨਾਲ VoiceOver ਦੀ ਵਰਤੋਂ ਕਰੋ
- ਆਪਣੇ ਆਲੇ-ਦੁਆਲੇ ਦੇ ਲਾਈਵ ਵਰਣਨ ਪ੍ਰਾਪਤ ਕਰੋ
- ਐਪਾਂ ਵਿੱਚ VoiceOver ਦੀ ਵਰਤੋਂ ਕਰੋ
-
- ਗਤੀਸ਼ੀਲਤਾ ਲਈ ਐਕਸੈੱਸਬਿਲਟੀ ਫ਼ੀਚਰ
- AssistiveTouch ਦੀ ਵਰਤੋਂ ਕਰੋ
- iPad ’ਤੇ ਅਡਜਸਟ ਕੀਤੇ ਜਾ ਸਕਣ ਵਾਲੇ ਔਨਸਕਰੀਨ ਟ੍ਰੈਕਪੈਡ ਦੀ ਵਰਤੋਂ ਕਰੋ
- ਆਪਣੀਆਂ ਅੱਖਾਂ ਦੀ ਹਲਚਲ ਨਾਲ iPad ਨੂੰ ਕੰਟਰੋਲ ਕਰੋ
- iPad ਵੱਲੋਂ ਤੁਹਾਡੇ ਟੱਚ ’ਤੇ ਪ੍ਰਤਿਕਿਰਿਆ ਦੇਣ ਦੇ ਤਰੀਕੇ ਨੂੰ ਅਡਜਸਟ ਕਰੋ
- ਕਾਲਾਂ ਦਾ ਆਟੋ-ਜਵਾਬ ਦਿਓ
- Face ID ਅਤੇ ਧਿਆਨ ਸੈਟਿੰਗਾਂ ਨੂੰ ਬਦਲੋ
- ਵੌਇਸ ਕੰਟਰੋਲ ਕਮਾਂਡਾਂ ਵਰਤੋ
- ਟੌਪ ਜਾਂ ਹੋਮ ਬਟਨ ਨੂੰ ਅਡਜਸਟ ਕਰੋ
- Apple TV Remote ਬਟਨਾਂ ਦੀ ਵਰਤੋਂ ਕਰੋ
- ਪੁਆਇੰਟਰ ਸੈਟਿੰਗਾਂ ਅਡਜਸਟ ਕਰੋ
- ਕੀਬੋਰਡ ਸੈਟਿੰਗਾਂ ਅਡਜਸਟ ਕਰੋ
- ਬਾਹਰੀ ਕੀਬੋਰਡ ਨਾਲ iPad ਕੰਟਰੋਲ ਕਰੋ
- AirPods ਸੈਟਿੰਗਾਂ ਨੂੰ ਅਡਜਸਟ ਕਰੋ
- Apple Pencil ਲਈ ਦੋ ਵਾਰ ਟੈਪ ਕਰੋ ਨੂੰ ਅਡਜਸਟ ਕਰੋ ਅਤੇ ਸੈਟਿੰਗਾਂ ਦਬਾਓ
-
- ਸੁਣਨ ਸ਼ਕਤੀ ਲਈ ਐਕਸੈੱਸਬਿਲਟੀ ਫ਼ੀਚਰਾਂ ਦੀ ਸੰਖੇਪ ਜਾਣਕਾਰੀ
- ਸੁਣਨ ਸਹਾਇਕ ਡਿਵਾਈਸਾਂ ਦੀ ਵਰਤੋਂ ਕਰੋ
- ਲਾਈਵ ਸੁਣੋ ਦੀ ਵਰਤੋਂ ਕਰੋ
- ਧੁਨੀ ਪਛਾਣ ਦੀ ਵਰਤੋਂ ਕਰੋ
- RTT ਸੈੱਟ ਅੱਪ ਕਰੋ ਅਤੇ ਵਰਤੋਂ ਕਰੋ
- ਸੂਚਨਾਵਾਂ ਲਈ ਸੂਚਕ ਲਾਈਟ ਫ਼ਲੈਸ਼ ਕਰੋ
- ਆਡੀਓ ਸੈਟਿੰਗਾਂ ਨੂੰ ਅਡਜਸਟ ਕਰੋ
- ਬੈਕਗ੍ਰਾਊਂਡ ਧੁਨੀਆਂ ਚਲਾਓ
- ਸਬਟਾਈਟਲ ਅਤੇ ਕੈਪਸ਼ਨਾਂ ਦਿਖਾਓ
- ਇੰਟਰਕੌਮ ਸੁਨੇਹਿਆਂ ਦੇ ਟ੍ਰਾਂਸਕ੍ਰਿਪਸ਼ਨ ਦਿਖਾਓ
- ਬੋਲੀ ਜਾਣ ਵਾਲੀ ਆਡੀਓ ਦੇ ਲਾਈਵ ਕੈਪਸ਼ਨ ਪ੍ਰਾਪਤ ਕਰੋ
-
- ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ
- “ਲੌਕ ਸਕਰੀਨ” ਦੇ ਫ਼ੀਚਰ ਚਾਲੂ ਕਰਨਾ
- ਆਪਣਾ Apple ਖਾਤਾ ਸੁਰੱਖਿਅਤ ਰੱਖਣਾ
- “ਮੇਰੀ ਈਮੇਲ ਲੁਕਾਓ” ਪਤੇ ਬਣਾਉਣਾ ਅਤੇ ਪ੍ਰਬੰਧਿਤ ਕਰਨਾ
- iCloud ਪ੍ਰਾਈਵੇਟ ਰਿਲੇ ਨਾਲ ਆਪਣੀ ਵੈੱਬ ਬ੍ਰਾਊਜ਼ਿੰਗ ਨੂੰ ਸੁਰੱਖਿਅਤ ਕਰਨਾ
- ਪ੍ਰਾਈਵੇਟ ਨੈੱਟਵਰਕ ਪਤੇ ਦੀ ਵਰਤੋਂ ਕਰਨੀ
- “ਉੱਨਤ ਡੇਟਾ ਸੁਰੱਖਿਆ” ਦੀ ਵਰਤੋਂ ਕਰਨੀ
- ਲੌਕਡਾਊਨ ਮੋਡ ਦੀ ਵਰਤੋਂ ਕਰਨੀ
- ਸੰਵੇਦਨਸ਼ੀਲ ਕੰਟੈਂਟ ਬਾਰੇ ਅਲਰਟ ਪ੍ਰਾਪਤ ਕਰਨੇ
- “ਸੰਪਰਕ ਕੁੰਜੀ ਤਸਦੀਕ” ਦੀ ਵਰਤੋਂ ਕਰਨੀ
-
- iPad ਨੂੰ ਚਾਲੂ ਜਾਂ ਬੰਦ ਕਰਨਾ
- iPad ਨੂੰ ਜਬਰਨ ਰੀਸਟਾਰਟ ਕਰਨਾ
- iPadOS ਅੱਪਡੇਟ ਕਰਨਾ
- iPad ਦਾ ਬੈਕ ਅੱਪ ਲੈਣਾ
- iPad ਦੀਆਂ ਸੈਟਿੰਗਾਂ ਨੂੰ ਰੀਸੈੱਟ ਕਰਨਾ
- iPad ਦਾ ਡੇਟਾ ਮਿਟਾਉਣਾ
- ਬੈਕਅੱਪ ਤੋਂ ਸਾਰਾ ਕੰਟੈਂਟ ਰੀਸਟੋਰ ਕਰਨਾ
- ਖ਼ਰੀਦੀਆਂ ਅਤੇ ਹਟਾਈਆਂ ਗਈਆਂ ਆਈਟਮਾਂ ਨੂੰ ਰੀਸਟੋਰ ਕਰਨਾ
- ਆਪਣਾ iPad ਵੇਚੋ, ਕਿਸੇ ਨੂੰ ਦਿਓ ਜਾਂ ਟ੍ਰੇਡ ਇਨ ਕਰਨਾ
- ਕੌਨਫ਼ਿਗਰੇਸ਼ਨ ਪ੍ਰੋਫ਼ਾਈਲਾਂ ਨੂੰ ਇੰਸਟਾਲ ਕਰਨਾ ਜਾਂ ਹਟਾਉਣਾ
- ਕਾਪੀਰਾਈਟ ਅਤੇ ਟ੍ਰੇਡਮਾਰਕ
iPad ’ਤੇ Siri ਦੇ ਨਾਲ Apple Intelligence ਦੀ ਵਰਤੋਂ ਕਰੋ
Siri ਇੰਟੈਲੀਜੈਂਟ ਸਹਾਇਕ ਹੈ ਜੋ ਰੋਜ਼ਾਨਾ ਦੇ ਕੰਮਾਂ ਨੂੰ ਸਰਲ ਅਤੇ ਤੇਜ਼ ਕਰਨ ਲਈ ਤੁਹਾਡੇ iPad ਵਿੱਚ ਬਣਾਇਆ ਗਿਆ ਹੈ। Apple Intelligence* ਨਾਲ, Siri ਦਾ ਨਵਾਂ ਡਿਜ਼ਾਈਨ ਹੈ ਅਤੇ ਇਹ ਵਧੇਰੇ ਕੁਦਰਤੀ ਅਤੇ ਸਹਾਇਕ ਹੈ। ਆਪਣੀ ਆਵਾਜ਼ ਦੀ ਵਰਤੋਂ ਕਰਨ ਤੋਂ ਇਲਾਵਾ ਤੁਸੀਂ Siri ਵਿੱਚ ਬੇਨਤੀਆਂ ਟਾਈਪ ਕਰ ਸਕਦੇ ਹੋ। ਤੁਸੀਂ ਆਪਣੇ Apple ਉਤਪਾਦਾਂ ਬਾਰੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਲਈ Siri ਦੀ ਉਤਪਾਦਾਂ ਸੰਬੰਧੀ ਜਾਣਕਾਰੀ ’ਤੇ ਵੀ ਟੈਪ ਕਰ ਸਕਦੇ ਹੋ। ਅਤੇ ਤੁਹਾਡੀ ਇਜਾਜ਼ਤ ਨਾਲ, Siri ChatGPT** ਦੀ ਮੁਹਾਰਤ ਵਿੱਚ ਟੈਪ ਕਰ ਸਕਦਾ ਹੈ ਜਦੋਂ ਇਹ ਕੁਝ ਬੇਨਤੀਆਂ ਲਈ ਮਦਦਗਾਰ ਹੋ ਸਕਦਾ ਹੈ।
ਜੇਕਰ ਤੁਸੀਂ ਬੇਨਤੀ ਕਰਦੇ ਸਮੇਂ ਆਪਣੇ ਸ਼ਬਦ ਭੁੱਲ ਜਾਂਦੇ ਹੋ, ਤਾਂ Siri ਵੀ ਨਾਲ ਮਦਦ ਕਰਦਾ ਹੈ। ਉਦਾਹਰਨ ਦੇ ਲਈ, ਤੁਸੀਂ ਕਹਿ ਸਕਦੇ ਹੋ ਕਿ, “Siri, set an alarm—wait no, sorry, I meant a timer for 10 minutes—actually, let’s make that 15.” Siri ਵੱਲੋਂ ਤੁਹਾਡੀ ਗੱਲ ਨੂੰ ਸਮਝ ਕੇ 15 ਮਿੰਟ ਲਈ ਟਾਈਮਰ ਸ਼ੁਰੂ ਕਰ ਦਿੱਤਾ ਜਾਵੇਗਾ।
Siri ਨੂੰ ਕਿਰਿਆਸ਼ੀਲ ਕਰਨ ’ਤੇ, iPad ਸਕਰੀਨ ਦੇ ਕਿਨਾਰੇ ਦੇ ਆਲੇ-ਦੁਆਲੇ ਇੱਕ ਚਮਕਦੀ ਰੋਸ਼ਨੀ ਦਿਖਾਈ ਦਿੰਦੀ ਹੈ ਅਤੇ Siri ਨਾਲ ਗੱਲ ਕਰਦੇ ਸਮੇਂ ਤੁਸੀਂ ਸਕ੍ਰੌਲ ਕਰਨਾ ਜਾਂ ਟਾਈਪ ਕਰਨਾ ਜਾਰੀ ਰੱਖ ਸਕਦੇ ਹੋ।
ਨੋਟ: Apple Intelligence ਫ਼ੀਚਰ iPad ਦੇ ਸਾਰੇ ਮਾਡਲਾਂ ’ਤੇ ਜਾਂ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। *** ਸਭ ਤੋਂ ਹਾਲੀਆ ਉਪਲਬਧ ਫ਼ੀਚਰਾਂ ਤੱਕ ਪਹੁੰਚ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ iPadOS ਦੇ ਨਵੀਨਤਮ ਸੰਸਕਰਨ ਦੀ ਵਰਤੋਂ ਕਰ ਰਹੇ ਹੋ ਅਤੇ Apple Intelligence ਨੂੰ ਚਾਲੂ ਕੀਤਾ ਹੋਇਆ ਹੈ। ਭਾਸ਼ਾ ਅਤੇ ਦੇਸ਼ ਅਤੇ ਖੇਤਰ ਅਨੁਸਾਰ Siri ਦੀ ਉਪਲਬਧਤਾ ਅਤੇ ਫ਼ੀਚਰ ਵੱਖ-ਵੱਖ ਹੁੰਦੇ ਹਨ। ਵਧੇਰੇ ਜਾਣਕਾਰੀ ਲਈ, iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।
Siri ਲਈ ਟਾਈਪ ਕਰੋ

ਜਦੋਂ ਤੁਸੀਂ ਉੱਚੀ ਆਵਾਜ਼ ਵਿੱਚ ਨਹੀਂ ਬੋਲਣਾ ਚਾਹੁੰਦੇ, ਤਾਂ ਤੁਸੀਂ Siri ਲਈ ਟਾਈਪ ਕਰ ਸਕਦੇ ਹੋ—ਉਦਾਹਰਨ ਲਈ, ਜਦੋਂ ਤੁਸੀਂ ਕਿਸੇ ਮੀਟਿੰਗ ਵਿੱਚ ਜਾਂ ਲਾਇਬ੍ਰੇਰੀ ਵਰਗੀ ਸ਼ਾਂਤ ਜਗ੍ਹਾ ’ਤੇ ਹੁੰਦੇ ਹੋ।
Siri ’ਤੇ ਟਾਈਪ ਕਰਨ ਲਈ, ਸਕਰੀਨ ਦੇ ਹੇਠਾਂ ਦੋ ਵਾਰ ਟੈਪ ਕਰੋ, ਫਿਰ ਆਪਣੀ ਬੇਨਤੀ ਭਰੋ।
"Siri ਲਈ ਟਾਈਪ ਕਰੋ" ਨੂੰ ਬੰਦ ਕਰਨ ਲਈ ਸੈਟਿੰਗਾਂ > Apple Intelligence ਅਤੇ Siri 'ਤੇ ਜਾਓ, "Siri ਨਾਲ ਗੱਲ ਕਰੋ ਅਤੇ ਟਾਈਪ ਕਰੋ" ’ਤੇ ਟੈਪ ਕਰੋ, ਫਿਰ "Siri ਲਈ ਟਾਈਪ ਕਰੋ" ਨੂੰ ਬੰਦ ਕਰੋ।
Siri ਨੂੰ ਉਹ ਬੇਨਤੀਆਂ ਕਰੋ ਜੋ ਸੰਦਰਭ ਬਣਾ ਕੇ ਰੱਖਦੀਆਂ ਹਨ
Apple Intelligence ਨਾਲ, ਤੁਸੀਂ Siri ਨੂੰ ਬੇਨਤੀਆਂ ਕਰ ਸਕਦੇ ਹੋ, ਇਹ ਜੋ ਤੁਸੀਂ ਹੁਣੇ ਕਿਹਾ ਹੈ ਉਸ ਦੇ ਸੰਦਰਭ ਨੂੰ ਕਾਇਮ ਰੱਖਦੇ ਹੋਏ ਤੁਹਾਡੀਆਂ ਪਿਛਲੀਆਂ ਬੇਨਤੀਆਂ ਦੇ ਆਧਾਰ ‘ਤੇ ਜਵਾਬ ਦਿੰਦੀ ਹੈ।
ਉਦਾਹਰਨ ਲਈ, ਤੁਸੀਂ ਕੁਝ ਇਸ ਤਰ੍ਹਾਂ ਕਹਿ ਸਕਦੇ ਹੋ ਜਾਂ ਟਾਈਪ ਕਰ ਸਕਦੇ ਹੋ ਕਿ “How are the San Francisco Giants doing this season?” ਫਿਰ ਪੁੱਛ ਸਕਦੇ ਹੋ ਕਿ, “When are they playing next?” ਅਤੇ ਅੰਤ ਵਿੱਚ: “Add that to my calendar.”
Siri ਨੂੰ ਕਿਰਿਆਸ਼ੀਲ ਕਰੋ, ਫਿਰ ਆਪਣੀ ਬੇਨਤੀ ਕਰੋ।
ਬੇਨਤੀ ਕਰਨ ਤੋਂ ਤੁਰੰਤ ਬਾਅਦ, ਇੱਕ ਹੋਰ ਬੇਨਤੀ ਕਰੋ।
Apple ਉਤਪਾਦਾਂ ਬਾਰੇ Siri ਤੋਂ ਸਵਾਲ ਪੁੱਛੋ
ਤੁਸੀਂ ਆਪਣੇ iPad ਦੇ ਨਾਲ-ਨਾਲ ਹੋਰ Apple ਉਤਪਾਦਾਂ ਜਿਵੇਂ iPhone, Mac, Apple TV, Apple Watch, AirPods ਅਤੇ HomePod ਬਾਰੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਲਈ Siri ਦੀ ਉਤਪਾਦਾਂ ਸੰਬੰਧੀ ਜਾਣਕਾਰੀ ’ਤੇ ਟੈਪ ਕਰ ਸਕਦੇ ਹੋ।
Siri ਨੂੰ ਕਿਰਿਆਸ਼ੀਲ ਕਰੋ, ਫਿਰ ਕਿਸੇ ਸਮਰਥਿਤ ਭਾਸ਼ਾ ਵਿੱਚ ਕੁਝ ਇਸ ਤਰ੍ਹਾਂ ਕਹੋ ਜਾਂ ਟਾਈਪ ਕਰੋ:
“How do I take a screenshot on my iPad?”
“How do I unlock an iPad?”
“How do I download podcasts on iPad?”
“How do I FaceTime on iPad?”
“How do I screen record on iPad?”
“How do I turn off my iPad?”
“How do I play sound from my TV through HomePod?”
ChatGPT ਤੋਂ ਜਵਾਬ ਪ੍ਰਾਪਤ ਕਰਨ ਲਈ Siri ਦੀ ਵਰਤੋਂ ਕਰੋ
ਜੇਕਰ ਤੁਸੀਂ ChatGPT ਐਕਸਟੈਂਸ਼ਨ ਨੂੰ ਚਾਲੂ ਕਰਦੇ ਹੋ, ਜਦੋਂ ChatGPT ਤੁਹਾਡੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦਗਾਰ ਹੋਵੇ, ਤਾਂ Siri ਵੱਲੋਂ ਇਸ ’ਤੇ ਟੈਪ ਕੀਤਾ ਜਾ ਸਕਦਾ ਹੈ। ChatGPT ਨਾਲ ਸ਼ੁਰੂਆਤ ਕਰਨ ਲਈ Apple Intelligence ਨਾਲ ਚੈਟ ChatGPT ਦੀ ਵਰਤੋਂ ਕਰਨੀ ਨੂੰ ਦੇਖੋ।
ਨੋਟ: ChatGPT ਐਕਸਟੈਂਸ਼ਨ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ChatGPT ਦੀ ਵਰਤੋਂ ਕਰਨ ਲਈ, ਤੁਹਾਡੀ ਉਮਰ ਘੱਟੋ-ਘੱਟ 13 ਸਾਲ ਹੋਣੀ ਲਾਜ਼ਮੀ ਹੈ ਜਾਂ ਤੁਹਾਡੇ ਦੇਸ਼ ਵਿੱਚ ਸਹਿਮਤੀ ਦੇਣ ਵਾਸਤੇ ਘੱਟੋ-ਘੱਟ ਲੋੜੀਂਦੀ ਉਮਰ ਮੁਤਾਬਕ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ OpenAI ਵਰਤੋਂ ਕਰਨ ਦੀਆਂ ਸ਼ਰਤਾਂ ਨੂੰ ਦੇਖੋ।
Siri ਨੂੰ ਕਿਰਿਆਸ਼ੀਲ ਕਰੋ, ਫਿਰ ਕਿਸੇ ਸਮਰਥਿਤ ਭਾਸ਼ਾ ਵਿੱਚ ਕੁਝ ਇਸ ਤਰ੍ਹਾਂ ਕਹੋ ਜਾਂ ਟਾਈਪ ਕਰੋ:
“Hey Siri, ask ChatGPT to compose a haiku about dragons.”
“What should I get my uncle for his 70th birthday? He loves to fish.”
“Hey Siri, ask ChatGPT for some ideas of how to spend a free afternoon in Malibu if I don’t feel like hitting the beach.”
“Hey Siri, compose a limerick about a tiger named Terry.”
ਤਸਵੀਰਾਂ ਐਪ ਵਿੱਚ ਖੁੱਲ੍ਹੀ ਕਿਸੇ ਫਲ ਦੀ ਤਸਵੀਰ ਨਾਲ “What kind of recipes can I make with this?”
“Hey Siri, ask ChatGPT to summarize this document for me,” with a document—like a PDF of a lease agreement—open in the Files app.
ਜੇਕਰ ਤੁਸੀਂ ChatGPT ਦਾ ਜ਼ਿਕਰ ਕੀਤੇ ਬਿਨਾਂ Siri ਨੂੰ ਕੋਈ ਬੇਨਤੀ ਕਰਦੇ ਹੋ ਅਤੇ Siri ਇਹ ਨਿਰਧਾਰਤ ਕਰਦਾ ਹੈ ਕਿ ChatGPT ਮਦਦਗਾਰ ਹੋਵੇਗਾ, ਤਾਂ ਇਹ ਪੁੱਛਦਾ ਹੈ ਕਿ ਕੀ ਤੁਸੀਂ ਬੇਨਤੀ ਨੂੰ ਪੂਰਾ ਕਰਨ ਲਈ ChatGPT ਦੀ ਵਰਤੋਂ ਕਰਨਾ ਚਾਹੁੰਦੇ ਹੋ। ChatGPT ਨੂੰ ਕੋਈ ਵੀ ਤਸਵੀਰ ਜਾਂ ਫ਼ਾਈਲ ਭੇਜਣ ਤੋਂ ਪਹਿਲਾਂ, ਤੁਹਾਨੂੰ ਹਮੇਸ਼ਾ ਪੁਸ਼ਟੀ ਕਰਨ ਲਈ ਕਿਹਾ ਜਾਂਦਾ ਹੈ।
ਜੇਕਰ ਤੁਸੀਂ ਚਾਹੁੰਦੇ ਹੋ ਕਿ Siri ਉਹਨਾਂ ਬੇਨਤੀਆਂ ਲਈ ਤੁਹਾਡੀ ਇਜਾਜ਼ਤ ਮੰਗੇ ਬਿਨਾਂ ChatGPT ਦੀ ਵਰਤੋਂ ਕਰੇ, ਤਾਂ ਸੈਟਿੰਗਾਂ > Apple Intelligence ਅਤੇ Siri ’ਤੇ ਜਾਓ, ChatGPT ’ਤੇ ਟੈਪ ਕਰੋ, ਫਿਰ “ChatGPT ਬੇਨਤੀਆਂ ਦੀ ਪੁਸ਼ਟੀ ਕਰੋ” ਨੂੰ ਬੰਦ ਕਰੋ।
ChatGPT ਨੂੰ ਬੇਨਤੀਆਂ ਕਰਨ ਦੀ ਸਮਰੱਥਾ ਨੂੰ ਰੋਕਣ ਲਈ ChatGPT ਦਾ ਐਕਸੈੱਸ ਬਲੌਕ ਕਰੋ ਨੂੰ ਦੇਖੋ।
ਨੋਟ: Apple Intelligence ਅਤੇ ਪਰਦੇਦਾਰੀ ਬਾਰੇ ਹੋਰ ਜਾਣਨ ਲਈ Apple Intelligence ਅਤੇ ਪਰਦੇਦਾਰੀ ਨੂੰ ਦੇਖੋ। ਪਰਦੇਦਾਰੀ ਅਤੇ Siri ਬਾਰੇ ਹੋਰ ਜਾਣਨ ਲਈ Siri, ਡਿਕਟੇਸ਼ਨ ਅਤੇ ਪਰਦੇਦਾਰੀ ਨੂੰ ਦੇਖੋ।