ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ
iPhone ਵਰਤੋਂਕਾਰ ਗਾਈਡ
iPhone ’ਤੇ Apple Games ਐਪ ਵਿੱਚ ਗੇਮਾਂ ਸੰਬੰਧੀ ਸਮੱਸਿਆ ਦੀ ਰਿਪੋਰਟ ਕਰਨੀ
ਤੁਸੀਂ ਆਪਣੇ iPhone ’ਤੇ Apple Games ਐਪ ਤੋਂ ਡਾਊਨਲੋਡ ਕੀਤੀ ਗੇਮ ਸੰਬੰਧੀ ਕਿਸੇ ਸਮੱਸਿਆ ਦੀ ਰਿਪੋਰਟ ਕਰ ਸਕਦੇ ਹੋ। ਤੁਸੀਂ ਰਿਫ਼ੰਡ ਦੀ ਬੇਨਤੀ ਵੀ ਕਰ ਸਕਦੇ ਹੋ।
ਆਪਣੇ iPhone ’ਤੇ, reportaproblem.apple.com ’ਤੇ ਜਾਓ, ਫਿਰ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰੋ।
“I’d like to,” ’ਤੇ ਟੈਪ ਕਰੋ, ਫਿਰ ਪੌਪ-ਅੱਪ ਮੈਨਿਊ ਵਿੱਚੋਂ ਕੋਈ ਵਿਕਲਪ ਚੁਣੋ।
ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਫ਼ੀਡਬੈਕ ਲਈ ਤੁਹਾਡਾ ਧੰਨਵਾਦ।