ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ
ਤੁਹਾਡੇ iPad ਨੂੰ ਪਹਿਲੀ ਵਾਰ ਚਾਲੂ ਕਰਨ ’ਤੇ ਦਿਖਾਈ ਦੇਣ ਵਾਲੀ “ਸੈੱਟ ਅੱਪ ਕਰੋ” ਸਕਰੀਨ।

ਸ਼ੁਰੂ ਕਰੋ

ਆਪਣੇ ਨਵੇਂ iPad ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਮੁੱਢਲੇ ਫ਼ੀਚਰਾਂ ਦਾ ਸੈੱਟ ਅੱਪ ਕਰੋ।

ਸੈੱਟਅੱਪ ਕਰਨ ਸੰਬੰਧੀ ਮੁੱਢਲੀਆਂ ਗੱਲਾਂ

ਵਿਉਂਤੀ ਹੋਈ iPad ਲੌਕ ਸਕਰੀਨ।

ਆਪਣਾ ਅੰਦਾਜ਼ ਦਿਓ

ਤੁਹਾਡਾ iPad ਤੁਹਾਡੀ ਸ਼ੈਲੀ, ਦਿਲਚਸਪੀਆਂ ਅਤੇ ਡਿਸਪਲੇ ਤਰਜੀਹਾਂ ਨੂੰ ਦਰਸਾ ਸਕਦਾ ਹੈ। ਲੌਕ ਸਕਰੀਨ ਨੂੰ ਵਿਉਂਤਬੱਧ ਕਰੋ, ਹੋਮ ਸਕਰੀਨ ਵਿੱਚ ਵਿਜੇਟ ਸ਼ਾਮਲ ਕਰੋ, ਟੈਕਸਟ ਅਕਾਰ ਨੂੰ ਵੱਧ-ਘੱਟ ਕਰੋ ਅਤੇ ਹੋਰ ਵੀ ਬਹੁਤ ਕੁਝ।

ਆਪਣੇ iPad ਨੂੰ ਵਿਅਕਤੀਗਤ ਬਣਾਉਣਾ

iPad, ਜਿਸ ਦੀ ਸਕਰੀਨ ’ਤੇ ਦੋ ਵੱਖ-ਵੱਖ ਐਪਾਂ ਖੁੱਲ੍ਹੀਆਂ ਹਨ

iPad ਨਾਲ ਮਲਟੀਟਾਸਕ ਕਰੋ

ਸਿੱਖੋ ਕਿ ਇੱਕੋ ਸਮੇਂ ਇੱਕ ਤੋਂ ਵੱਧ ਐਪਾਂ ਅਤੇ ਵਿੰਡੋ ਨਾਲ ਕਿਵੇਂ ਕੰਮ ਕਰਨਾ ਹੈ।

iPad ’ਤੇ ਆਪਣੇ ਵਰਕਫ਼ਲੋ ਨੂੰ ਸੁਚਾਰੂ ਬਣਾਉਣਾ

ਇੱਕ Freeform ਬੋਰਡ ਜਿਸ ਵਿੱਚ ਪੌਦਿਆਂ ਦੇ ਚਿੱਤਰ ਹਨ ਅਤੇ ਹੇਠਾਂ ਡਰਾਇੰਗ ਟੂਲ ਦਿੱਤੇ ਹਨ।

ਆਪਣੀ ਰਚਨਾਤਮਕਤਾ ਨੂੰ ਵਧਾਉਣਾ

Apple Pencil ਨਾਲ ਖ਼ੁਦ ਨੂੰ ਪ੍ਰਗਟ ਕਰਨ ਦੇ ਨਵੇਂ ਤਰੀਕਿਆਂ ਦੀ ਪੜਚੋਲ ਕਰੋ।

Apple Pencil ਨਾਲ ਹੋਰ ਬਹੁਤ ਕੁਝ ਕਰਨਾ

iPad ਵਰਤੋਂਕਾਰ ਗਾਈਡ ਦੀ ਪੜਚੋਲ ਕਰਨ ਲਈ, ਪੰਨੇ ਦੇ ਸਿਖਰ ‘ਤੇ ਦਿੱਤੀ “ਵਿਸ਼ਾ-ਵਸਤੂ ਦੀ ਸੂਚੀ” ‘ਤੇ ਟੈਪ ਕਰੋ ਜਾਂ ਖੋਜ ਖੇਤਰ ਵਿੱਚ ਕੋਈ ਸ਼ਬਦ ਜਾਂ ਵਾਕੰਸ਼ ਭਰੋ।

ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।