Exposé
Exposé ਤੁਹਾਡੀਆਂ ਸਾਰੀਆਂ ਖੁੱਲ੍ਹੀਆਂ ਐਪਾਂ ਅਤੇ ਵਿੰਡੋ ਦੀ ਡਿਸਪਲੇ ਹੈ।
Exposé ਖੋਲ੍ਹਣ ਲਈ, ਹੇਠਾਂ ਦਿੱਤੇ ਵਿੱਚੋਂ ਕੋਈ ਵੀ ਕੰਮ ਕਰੋ:
ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰੋ ਅਤੇ ਸਕਰੀਨ ਦੇ ਵਿਚਕਾਰ ਰੁਕੋ।
ਹੋਮ ਬਟਨ (ਹੋਮ ਬਟਨ ਵਾਲੇ iPad ’ਤੇ) ’ਤੇ ਦੋ ਵਾਰ ਕਲਿੱਕ ਕਰੋ।
ਹੋਰ ਐਪਾਂ ਦੇਖਣ ਲਈ ਸੱਜੇ ਪਾਸੇ ਸਵਾਈਪ ਕਰੋ। ਕਿਸੇ ਹੋਰ ਐਪ ’ਤੇ ਸਵਿੱਚ ਕਰਨ ਲਈ, ਇਸ ’ਤੇ ਟੈਪ ਕਰੋ। ਐਪ Exposé ਨੂੰ ਬੰਦ ਕਰਨ ਲਈ ਸਕਰੀਨ ’ਤੇ ਟੈਪ ਕਰੋ ਜਾਂ ਹੋਮ ਬਟਨ ਦਬਾਓ (ਹੋਮ ਬਟਨ ਵਾਲੇ iPad ’ਤੇ)।