ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਸਕਰੀਨ ਦੇ ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰੋ।
ਚਾਰ ਜਾਂ ਪੰਜ ਉਂਗਲਾਂ ਇਕੱਠੀਆਂ ਪਿੰਚ ਕਰੋ।
ਹੋਮ ਬਟਨ (ਹੋਮ ਬਟਨ ਵਾਲੇ iPad ’ਤੇ) ਨੂੰ ਦਬਾਓ।