iPad ‘ਤੇ ਕਿਤਾਬਾਂ ਐਪ ਵਿੱਚ PDF ਪੜ੍ਹਨਾ
ਤੁਸੀਂ Mail, ਸੁਨੇਹੇ ਅਤੇ ਹੋਰ ਐਪਾਂ ਵਿੱਚ ਪ੍ਰਾਪਤ ਹੋਣ ਵਾਲੇ PDF ਨੂੰ ਕਿਤਾਬਾਂ ਐਪ ਵਿੱਚ ਖੋਲ੍ਹ ਸਕਦੇ ਹੋ ਅਤੇ ਸੰਭਾਲ ਸਕਦੇ ਹੋ।
ਨੋਟ: Apple Books ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। Apple ਸਹਾਇਤਾ ਲੇਖ Apple ਮੀਡੀਆ ਸੇਵਾਵਾਂ ਦੀ ਉਪਲਬਧਤਾ ਨੂੰ ਦੇਖੋ।
ਤੁਹਾਡੇ ਵੱਲੋਂ ਕਿਤਾਬਾਂ ਐਪ ਵਿੱਚ ਪ੍ਰਾਪਤ ਕੀਤੀ PDF ਨੂੰ ਖੋਲ੍ਹੋ
ਇਸ ਨੂੰ ਖੋਲ੍ਹਣ ਲਈ PDF ਅਟੈਚਮੈਂਟ ‘ਤੇ ਟੈਪ ਕਰੋ।
’ਤੇ ਟੈਪ ਕਰੋ, ਫਿਰ ਸੂਚੀ ਵਿਕਲਪਾਂ ਵਿੱਚੋਂ “ਕਿਤਾਬਾਂ” ‘ਤੇ ਟੈਪ ਕਰੋ।
ਕਿਤਾਬਾਂ ਐਪ ਵਿੱਚ PDF ਨੂੰ ਸਾਂਝਾ ਜਾਂ ਪ੍ਰਿੰਟ ਕਰੋ
ਆਪਣੇ iPad ‘ਤੇ ਕਿਤਾਬਾਂ ਐਪ
‘ਤੇ ਜਾਓ।ਲਾਇਬ੍ਰੇਰੀ ‘ਤੇ ਟੈਪ ਕਰੋ, ਫਿਰ PDF ਦੇ ਹੇਠਾਂ
‘ਤੇ ਟੈਪ ਕਰੋ।
‘ਤੇ ਟੈਪ ਕਰੋ, ਫਿਰ ਸਾਂਝਾ ਕਰਨ ਦਾ ਵਿਕਲਪ ਚੁਣੋ ਜਿਵੇਂ ਕਿ AirDrop, Mail, ਜਾਂ ਸੁਨੇਹੇ, ਜਾਂ ਪ੍ਰਿੰਟ ‘ਤੇ ਟੈਪ ਕਰੋ।
AirPrint ਬਾਰੇ Apple ਸਹਾਇਤਾ ਲੇਖ ਦੇਖੋ।
ਕਿਤਾਬਾਂ ਵਿੱਚ PDF ਮਾਰਕ ਅੱਪ ਕਰੋ
ਆਪਣੇ iPad ‘ਤੇ ਕਿਤਾਬਾਂ ਐਪ
‘ਤੇ ਜਾਓ।PDF ਖੋਲ੍ਹੋ।
ਪੰਨੇ ‘ਤੇ ਟੈਪ ਕਰੋ, ਫਿਰ ਡਰਾਇੰਗ ਅਤੇ ਐਨੋਟੇਸ਼ਨ ਟੂਲ ਦੀ ਵਰਤੋਂ ਕਰਨ ਲਈ ਸਕਰੀਨ ਦੇ ਸਿਖਰ ‘ਤੇ
‘ਤੇ ਟੈਪ ਕਰੋ।