Thunderbolt / USB 4 ਸਮਰਥਿਤ ਮਾਡਲ

  • iPad Pro 11-ਇੰਚ (ਤੀਜੀ ਅਤੇ ਚੌਥੀ ਜਨਰੇਸ਼ਨ)

  • iPad Pro 11-ਇੰਚ (M4)

  • iPad Pro 12.9-ਇੰਚ (5ਵੀਂ ਜਨਰੇਸ਼ਨ ਅਤੇ ਬਾਅਦ ਵਾਲਾ ਸੰਸਕਰਨ)

  • iPad Pro 13-ਇੰਚ (M4)

ਨੋਟ: ਤੁਸੀਂ USB-C ਐਕਸੈਸਰੀਆਂ ਨੂੰ Thunderbolt /USB 4 ਪੋਰਟ ਨਾਲ ਵੀ ਕਨੈਕਟ ਕਰ ਸਕਦੇ ਹੋ।