iPad Pro 11-ਇੰਚ (ਦੂਜੀ ਜਨਰੇਸ਼ਨ)

iPad Pro 11-ਇੰਚ (ਦੂਜੀ ਜਨਰੇਸ਼ਨ) ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPad Pro ਦੇ ਸਾਹਮਣੇ ਦੇ ਦ੍ਰਿਸ਼ ਵਿੱਚ ਮੂਹਰਲਾ ਕੈਮਰਾ ਉੱਪਰ ਕੇਂਦਰ ਵਿੱਚ, ਟੌਪ ਬਟਨ ਉੱਪਰ ਸੱਜੇ ਪਾਸੇ ਅਤੇ ਆਵਾਜ਼ ਬਟਨ ਸੱਜੇ ਪਾਸੇ ਹਨ।

1 ਮੂਹਰਲਾ ਕੈਮਰਾ

2 ਟੌਪ ਬਟਨ

3 ਆਵਾਜ਼ ਬਟਨ

iPad Pro ਦੇ ਪਿਛਲੇ ਦ੍ਰਿਸ਼ ਵਿੱਚ ਉੱਪਰ ਖੱਬੇ ਪਾਸੇ ਪਿਛਲਾ ਕੈਮਰਾ ਅਤੇ ਫਲੈਸ਼, ਹੇਠਾਂ ਕੇਂਦਰ ਵਿੱਚ Smart Connector ਅਤੇ USB-C ਕਨੈਕਟਰ, ਹੇਠਾਂ ਖੱਬੇ ਪਾਸੇ SIM ਟ੍ਰੇਅ (Wi-Fi + Cellular) ਅਤੇ ਖੱਬੇ ਪਾਸੇ Apple Pencil ਲਈ ਚੁੰਬਕੀ ਕਨੈਕਟਰ ਹੈ।

4 ਪਿਛਲੇ ਕੈਮਰੇ

5 ਫਲੈਸ਼

6 LiDAR ਸਕੈਨਰ

7 Smart Connector

8 USB-C ਕਨੈਕਟਰ

9 SIM ਟ੍ਰੇਅ (Wi-Fi + Cellular)

10 Apple Pencil ਲਈ ਚੁੰਬਕੀ ਕਨੈਕਟਰ