iPad (7ਵੀਂ ਜਨਰੇਸ਼ਨ)

iPad (7ਵੀਂ ਜਨਰੇਸ਼ਨ) ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPad ਦੇ ਸਾਹਮਣੇ ਦੇ ਦ੍ਰਿਸ਼ ਵਿੱਚ ਮੂਹਰਲਾ ਕੈਮਰਾ ਉੱਪਰ ਕੇਂਦਰ ਵਿੱਚ, ਟੌਪ ਬਟਨ ਉੱਪਰ ਸੱਜੇ ਪਾਸੇ, ਆਵਾਜ਼ ਬਟਨ ਸੱਜੇ ਪਾਸੇ ਅਤੇ ਹੇਠਾਂ ਕੇਂਦਰ ਵਿੱਚ ਹੋਮ ਬਟਨ/Touch ID ਹੈ।

1 ਮੂਹਰਲਾ ਕੈਮਰਾ

2 ਟੌਪ ਬਟਨ

3 ਆਵਾਜ਼ ਬਟਨ

4 ਹੋਮ ਬਟਨ/Touch ID

iPad ਦੇ ਪਿਛਲੇ ਦ੍ਰਿਸ਼ ਵਿੱਚ ਉੱਪਰ ਖੱਬੇ ਪਾਸੇ ਪਿਛਲਾ ਕੈਮਰਾ, ਉੱਪਰ ਸੱਜੇ ਪਾਸੇ ਹੈੱਡਫ਼ੋਨ ਜੈੱਕ, ਸੱਜੇ ਪਾਸੇ Smart Connector, ਹੇਠਾਂ ਕੇਂਦਰ ਵਿੱਚ Lightning ਕਨੈਕਟਰ ਅਤੇ ਹੇਠਾਂ ਖੱਬੇ ਪਾਸੇ SIM ਟ੍ਰੇਅ (Wi-Fi + Cellular) ਹੈ।

5 ਪਿਛਲਾ ਕੈਮਰਾ

6 ਹੈੱਡਫ਼ੋਨ ਜੈਕ

7 Smart Connector

8 Lightning ਕਨੈਕਟਰ

9 SIM ਟ੍ਰੇਅ (Wi-Fi + Cellular)