iPad ’ਤੇ Photo Booth ਵਿੱਚ ਤਸਵੀਰ ਨੂੰ ਡਿਲੀਟ ਕਰੋ, ਸਾਂਝੀ ਕਰੋ ਜਾਂ ਕਾਪੀ ਕਰੋ
ਤੁਸੀਂ Photo Booth ਐਪ ਵਿੱਚ
ਵਿੱਚ ਲਈਆਂ ਗਈਆਂ ਤਸਵੀਰਾਂ ਨੂੰ ਡਿਲੀਟ ਕਰ ਸਕਦੇ ਹੋ, ਕਾਪੀ ਕਰ ਸਕਦੇ ਹੋ ਅਤੇ ਸਾਂਝਾ ਕਰ ਸਕਦੇ ਹੋ।
Photo Booth ਵਿੱਚ ਤਸਵੀਰ ਨੂੰ ਡਿਲੀਟ ਕਰਨਾ
ਸਕਰੀਨ ਦੇ ਹੇਠਾਂ ਤਸਵੀਰ ਥੰਬਨੇਲ ‘ਤੇ ਟੈਪ ਕਰੋ।
‘ਤੇ ਟੈਪ ਕਰੋ, ਫਿਰ “ਤਸਵੀਰ ਡਿਲੀਟ ਕਰੋ” ‘ਤੇ ਟੈਪ ਕਰੋ।
Photo Booth ਵਿੱਚ ਤਸਵੀਰ ਨੂੰ ਸਾਂਝਾ ਕਰਨਾ ਜਾਂ ਕਾਪੀ ਕਰਨਾ
ਸਕਰੀਨ ਦੇ ਹੇਠਾਂ ਤਸਵੀਰ ਥੰਬਨੇਲ ‘ਤੇ ਟੈਪ ਕਰੋ।
‘ਤੇ ਟੈਪ ਕਰੋ ਅਤੇ ਫਿਰ ਸਾਂਝਾ ਕਰਨ ਦਾ ਵਿਕਲਪ ਚੁਣੋ।ਤੁਸੀਂ ਤਸਵੀਰ ਨੂੰ ਕਿਸੇ ਹੋਰ ਦਸਤਾਵੇਜ਼ ਵਿੱਚ ਪੇਸਟ ਕਰਨ ਲਈ “ਤਸਵੀਰ ਕਾਪੀ ਕਰੋ” ਦੀ ਚੋਣ ਵੀ ਕਰ ਸਕਦੇ ਹੋ ਜਾਂ ਤਸਵੀਰਾਂ ਐਪ ਵਿੱਚ ਸਾਂਝੀ ਕੀਤੀ ਐਲਬਮ ਵਿੱਚ ਤਸਵੀਰ ਸ਼ਾਮਲ ਕਰਨ ਲਈ “ਸਾਂਝੀ ਐਲਬਮ ਵਿੱਚ ਸ਼ਾਮਲ ਕਰੋ” ਦੀ ਚੋਣ ਵੀ ਕਰ ਸਕਦੇ ਹੋ, ਤਸਵੀਰਾਂ ਐਪ ਵਿੱਚ ਸਾਂਝੀ ਕੀਤੀ ਐਲਬਮ ਬਣਾਓ ਨੂੰ ਦੇਖੋ।