“ਦਿਸ਼ਾਵਾਂ” ਬਟਨ
“ਦਿਸ਼ਾਵਾਂ” ਬਟਨ ਦੀਆਂ ਕਈ ਵੱਖ-ਵੱਖ ਦਿੱਖਾਂ ਹਨ:
ਯੋਜਨਾ
ਦਿਸ਼ਾਵਾਂ
ਤੁਹਾਡਾ ਡਿਫ਼ੌਲਟ ਯਾਤਰਾ ਮੋਡ (ਡ੍ਰਾਈਵਿੰਗ
, ਤੁਰਨਾ
ਜਾਂ ਸਾਈਕਲ ਚਲਾਉਣਾ
) ਅਤੇ ਮੰਜ਼ਿਲ ਤੱਕ ਪਹੁੰਚਣ ਦਾ ਅਨੁਮਾਨਿਤ ਯਾਤਰਾ ਸਮਾਂ ਜਦੋਂ ਪੜਚੋਲ ਕਰੋ, ਡ੍ਰਾਈਵਿੰਗ ਜਾਂ ਸੈਟੇਲਾਈਟ ਮੈਪ ਚੁਣਿਆ ਜਾਂਦਾ ਹੈ।
ਯਾਤਰਾ ਮੋਡ
ਅਤੇ ਯਾਤਰਾ ਨਕਸ਼ਾ ਚੁਣੇ ਜਾਣ ’ਤੇ ਤੁਹਾਡੇ ਮੌਜੂਦਾ ਟਿਕਾਣੇ ਤੋਂ ਮੰਜ਼ਿਲ ਤੱਕ ਦਾ ਅਨੁਮਾਨਿਤ ਯਾਤਰਾ ਸਮਾਂ।
ਆਪਣੇ ਡਿਫ਼ੌਲਟ ਯਾਤਰਾ ਮੋਡ ਨੂੰ ਬਦਲਣ ਲਈ, ਸੈਟਿੰਗਾਂ > ਐਪਾਂ > ਨਕਸ਼ੇ ’ਤੇ ਜਾਓ, ਫਿਰ “ਤਰਜੀਹੀ ਯਾਤਰਾ ਕਿਸਮ” ਦੇ ਹੇਠਾਂ ਦਿੱਤਾ ਕੋਈ ਵਿਕਲਪ ਚੁਣੋ।