ਸਿਸਟਮ ਸੈਟਿੰਗਾਂ ਖੋਲ੍ਹੋ

ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • Apple ਮੈਨਿਊ ’ਤੇ ਕਲਿੱਕ ਕਰੋ, ਫਿਰ ਸਿਸਟਮ ਸੈਟਿੰਗਾਂ ਚੁਣੋ।

  • Dock ਵਿੱਚ ’ਤੇ ਕਲਿੱਕ ਕਰੋ।