Apple Creator Studio

Apple creative ਐਪਾਂ ਲਈ ਪ੍ਰੀਮੀਅਮ ਕੰਟੈਂਟ ਅਤੇ ਫ਼ੀਚਰਾਂ ਦੇ ਨਾਲ-ਨਾਲ ਵੀਡੀਓ, ਸੰਗੀਤ ਅਤੇ ਰਚਨਾਤਮਕ ਇਮੇਜਿੰਗ ਐਪਾਂ ਦਾ ਸਬਸਕ੍ਰਿਪਸ਼ਨ-ਆਧਾਰਿਤ ਸੰਗ੍ਰਹਿ। Apple Creator Studio ਵਿੱਚ ਹੇਠ ਲਿਖੇ ਸ਼ਾਮਲ ਹਨ:

Apple ਵੀਡੀਓ ਐਪਾਂ

  • Final Cut Pro (Mac, iPad)

  • Motion (Mac)

  • Compressor (Mac)

Apple ਸੰਗੀਤ ਐਪਾਂ

  • Logic Pro (Mac, iPad)

  • MainStage (Mac)

Apple ਰਚਨਾਤਮਕ ਇਮੇਜਿੰਗ ਐਪਾਂ

  • Pixelmator Pro (Mac, iPad)

Apple ਕੰਮ-ਕਾਜ ਐਪ ਦੇ ਫ਼ੀਚਰ ਅਤੇ ਕੰਟੈਂਟ

Apple Creator Studio ਸਬਸਕ੍ਰਿਪਸ਼ਨ ਹੇਠ ਲਿਖਿਆਂ ਵਿੱਚ ਪ੍ਰੀਮੀਅਮ ਕੰਟੈਂਟ ਅਤੇ ਫ਼ੀਚਰ ਵੀ ਅਨਲੌਕ ਕਰਦੀ ਹੈ:

  • Keynote (Mac, iPhone, iPad)

  • Pages (Mac, iPhone, iPad)

  • Numbers (Mac, iPhone, iPad)

  • Freeform (Mac, iPhone, iPad)

ਹੋਰ ਜਾਣਨ ਲਈ, Apple Creator Studio ਦਾ ਵੈੱਬਪੰਨਾ ਦੇਖੋ।