SharePlay ਅਤੇ ਸਕਰੀਨ ਸਾਂਝਾਕਰਨ ਲਈ ਸਿਸਟਮ ਦੀਆਂ ਨਿਊਨਤਮ ਲੋੜਾਂ

  • iOS 15.1। ਵਾਲਾ iPhone

  • iPadOS 15.1 ਵਾਲਾ iPad

  • macOS 12.1 ਵਾਲਾ Mac

  • tvOS 15.1 ਵਾਲਾ Apple TV

iOS 15.4, iPadOS 15.4 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਵਾਲੇ ਡਿਵਾਈਸ ’ਤੇ, ਤੁਸੀਂ ਸੰਗੀਤ ਐਪ (ਜਾਂ ਹੋਰ ਸਮਰਥਿਤ ਸੰਗੀਤ ਐਪ) ਜਾਂ Apple TV ਐਪ (ਜਾਂ ਹੋਰ ਸਹਿਯੋਗੀ ਵੀਡੀਓ ਐਪ) ‘ਤੇ FaceTime ਕਾਲ ਸ਼ੁਰੂ ਕਰ ਸਕਦੇ ਹੋ ਅਤੇ ਕਾਲ ਦੌਰਾਨ ਦੂਜਿਆਂ ਨਾਲ ਸੰਗੀਤ ਜਾਂ ਵੀਡੀਓ ਕੰਟੈਂਟ ਸਾਂਝਾ ਕਰਨ ਲਈ SharePlay ਦੀ ਵਰਤੋਂ ਕਰ ਸਕਦੇ ਹੋ।