ਆਪਣੇ Mac ’ਤੇ Handoff ਚਾਲੂ ਕਰੋ
macOS 13: Apple ਮੈਨਿਊ
> ਸਿਸਟਮ ਸੈਟਿੰਗਾਂ ਚੁਣੋ, ਸਾਈਡਬਾਰ ਵਿੱਚ “ਆਮ” ’ਤੇ ਕਲਿੱਕ ਕਰੋ, AirDrop ਅਤੇ Handoff ’ਤੇ ਕਲਿੱਕ ਕਰੋ, ਫਿਰ “ਇਸ Mac ਅਤੇ ਤੁਹਾਡੇ iCloud ਡਿਵਾਈਸਾਂ ਵਿਚਕਾਰ Handoff ਕਰਨ ਨੂੰ ਆਗਿਆ ਦਿਓ” ਨੂੰ ਚਾਲੂ ਕਰੋ।macOS 12.5 ਜਾਂ ਇਸ ਤੋਂ ਪਹਿਲਾਂ ਦਾ ਸੰਸਕਰਨ: Apple ਮੈਨਿਊ > ਸਿਸਟਮ ਤਰਜੀਹਾਂ ਚੁਣੋ, “ਆਮ” ’ਤੇ ਕਲਿੱਕ ਕਰੋ, ਫਿਰ “ਇਸ Mac ਅਤੇ ਤੁਹਾਡੇ iCloud ਡਿਵਾਈਸਾਂ ਵਿਚਕਾਰ Handoff ਕਰਨ ਨੂੰ ਆਗਿਆ ਦਿਓ” ਨੂੰ ਚੁਣੋ।