iPhone 12

iPhone 12 ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPhone 12 ਦਾ ਸਾਹਮਣੇ ਦਾ ਦ੍ਰਿਸ਼। ਮੂਹਰਲਾ ਕੈਮਰਾ ਸਿਖਰ ‘ਤੇ ਕੇਂਦਰ ਵਿੱਚ ਹੈ। ਸਾਈਡ ਬਟਨ ਸੱਜੇ ਪਾਸੇ ਹੈ। Lightning ਕਨੈਕਟਰ ਹੇਠਲੇ ਪਾਸੇ ਹੈ। ਖੱਬੇ ਪਾਸੇ, ਹੇਠਾਂ ਤੋਂ ਸਿਖਰ ਵੱਲ, SIM ਟ੍ਰੇਅ, ਆਵਾਜ਼ ਬਟਨ ਅਤੇ ਰਿੰਗ/ਸ਼ਾਂਤ ਸਵਿੱਚ ਹਨ।

1 ਮੂਹਰਲਾ ਕੈਮਰਾ

2 ਸਾਈਡ ਬਟਨ

3 Lightning ਕਨੈਕਟਰ

4 SIM ਟ੍ਰੇਅ

5 ਆਵਾਜ਼ ਬਟਨ

6 ਰਿੰਗ/ਸ਼ਾਂਤ ਸਵਿੱਚ

iPhone 12 ਦਾ ਪਿਛਲਾ ਦ੍ਰਿਸ਼। ਪਿਛਲਾ ਕੈਮਰਾ ਅਤੇ ਫ਼ਲੈਸ਼ ਸਿਖਰ ‘ਤੇ ਖੱਬੇ ਪਾਸੇ ਹਨ।

7 ਪਿਛਲੇ ਕੈਮਰੇ

8 ਫ਼ਲੈਸ਼