ਆਪਣੇ Mac ’ਤੇ Wi-Fi ਚਾਲੂ ਕਰੋ
ਆਪਣੇ Mac ’ਤੇ, ਮੈਨਿਊ ਬਾਰ ਵਿੱਚ Wi-Fi ਸਥਿਤੀ ਮੈਨਿਊ ’ਤੇ ਕਲਿੱਕ ਕਰੋ, ਫਿਰ Wi-Fi ਨੂੰ ਚਾਲੂ ਜਾਂ ਬੰਦ ਕਰੋ।
Wi-Fi ਨੈੱਟਵਰਕ ਨਾਲ ਕਨੈਕਟ ਕਰਨ ਲਈ, Wi-Fi ਸਥਿਤੀ ਮੈਨਿਊ ’ਤੇ ਕਲਿੱਕ ਕਰੋ, ਫਿਰ ਨੈੱਟਵਰਕ ਜਾਂ “ਹੋਰ ਨੈੱਟਵਰਕ” ਦੀ ਚੋਣ ਕਰ ਕੇ ਕੋਈ ਨੈੱਟਵਰਕ ਚੁਣੋ। (ਜੇਕਰ ਨੈੱਟਵਰਕ ਲੁਕਿਆ ਹੋਇਆ ਹੈ, ਤਾਂ “ਹੋਰ ਨੈੱਟਵਰਕ” ਦੀ ਸੂਚੀ ਦੇ ਹੇਠਾਂ ਸਕ੍ਰੌਲ ਕਰੋ, “ਹੋਰ” ਚੁਣੋ, ਨੈੱਟਵਰਕ ਦਾ ਨਾਮ ਅਤੇ ਪਾਸਵਰਡ ਭਰੋ, ਫਿਰ “ਜੁੜੋ” ‘ਤੇ ਕਲਿੱਕ ਕਰੋ।)