ਸਥਿਤੀ ਬਾਰ

ਸਕਰੀਨ ਦੇ ਸਿਖਰ ’ਤੇ ਸਥਿਤੀ ਆਈਕਨਾਂ ਦੀ ਕਤਾਰ ਜੋ iPhone ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।

Face ID ਵਾਲੇ ਮਾਡਲਾਂ ’ਤੇ, ਤੁਸੀਂ ਕੰਟਰੋਲ ਸੈਂਟਰ ਵਿੱਚ ਵਧੀਕ ਸਥਿਤੀ ਆਈਕਨ ਦੇਖ ਸਕਦੇ ਹੋ।