Apple Intelligence ਨੂੰ ਚਾਲੂ ਕਰਨਾ
ਜੇਕਰ Apple Intelligence ਬੰਦ ਹੈ, ਤਾਂ ਤੁਸੀਂ ਇਸ ਨੂੰ ਚਾਲੂ ਕਰ ਸਕਦੇ ਹੋ।
ਸੈਟਿੰਗਾਂ
> Apple Intelligence ਅਤੇ Siri ’ਤੇ ਜਾਓ।
ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
Apple Intelligence ਦੇ ਨਾਲ ਦਿੱਤੇ ਬਟਨ ’ਤੇ ਟੈਪ ਕਰੋ।
“Apple Intelligence ਨੂੰ ਚਾਲੂ ਕਰੋ” ’ਤੇ ਟੈਪ ਕਰੋ।
ਤੁਸੀਂ ਜੋ ਵਿਕਲਪ ਦੇਖ ਰਹੇ ਹੋ, ਇਹ ਇਸ ਗੱਲ ’ਤੇ ਅਧਾਰਤ ਹੈ ਕਿ ਤੁਹਾਡੇ ਕੋਲ iOS ਦਾ ਕਿਹੜਾ ਸੰਸਕਰਨ ਹੈ ਅਤੇ ਕੀ ਤੁਸੀਂ ਪਹਿਲਾਂ Apple Intelligence ਨੂੰ ਸੈੱਟ ਅੱਪ ਕੀਤਾ ਹੈ।
ਨੋਟ: ਇਹ ਦੇਖਣ ਲਈ ਕਿ Apple Intelligence ਤੁਹਾਡੇ ਡਿਵਾਈਸ, ਭਾਸ਼ਾ ਅਤੇ ਖੇਤਰ ਵਿੱਚ ਉਪਲਬਧ ਹੈ ਜਾਂ ਨਹੀਂ, Apple ਸਹਾਇਤਾ ਲੇਖ Apple Intelligence ਪ੍ਰਾਪਤ ਕਰਨ ਦਾ ਤਰੀਕਾ ਨੂੰ ਦੇਖੋ।