ਆਪਣੇ Mac ’ਤੇ Bluetooth ਚਾਲੂ ਕਰੋ

  • macOS 13: Apple ਮੈਨਿਊ  > ਸਿਸਟਮ ਸੈਟਿੰਗਾਂ ਚੁਣੋ, ਸਾਈਡਬਾਰ ਵਿੱਚ Bluetooth ’ਤੇ ਕਲਿੱਕ ਕਰੋ, ਫਿਰ Bluetooth ਚਾਲੂ ਕਰੋ।

  • macOS 12.5 ਜਾਂ ਇਸ ਤੋਂ ਪਹਿਲਾਂ ਦਾ ਸੰਸਕਰਨ: Apple ਮੈਨਿਊ  > ਸਿਸਟਮ ਤਰਜੀਹਾਂ ਦੀ ਚੋਣ ਕਰੋ, Bluetooth ‘ਤੇ ਕਲਿੱਕ ਕਰੋ, ਫਿਰ “Bluetooth ਚਾਲੂ ਕਰੋ” 'ਤੇ ਕਲਿੱਕ ਕਰੋ।