iPadOS ਅੱਪਡੇਟ ਕਰੋ

ਸੈਟਿੰਗਾਂ  >ਆਮ > ਸੌਫ਼ਟਵੇਅਰ ਅੱਪਡੇਟ ’ਤੇ ਜਾਓ।

ਸਕਰੀਨ iPadOS ਦਾ ਮੌਜੂਦਾ ਇੰਸਟਾਲ ਕੀਤਾ ਸੰਸਕਰਨ ਦਿਖਾਉਂਦੀ ਹੈ ਅਤੇ ਇਹ ਵੀ ਦਿਖਾਉਂਦੀ ਹੈ ਕਿ ਅੱਪਡੇਟ ਉਪਲਬਧ ਹੈ ਜਾਂ ਨਹੀਂ।