ਐਪ ਸਵਿੱਚਰ ਖੋਲ੍ਹੋ
ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰੋ ਅਤੇ ਸਕਰੀਨ ਦੇ ਵਿਚਕਾਰ ਰੁਕੋ।
ਹੋਮ ਬਟਨ (ਹੋਮ ਬਟਨ ਵਾਲੇ iPad ’ਤੇ) ’ਤੇ ਦੋ ਵਾਰ ਕਲਿੱਕ ਕਰੋ।
ਹੋਰ ਐਪਾਂ ਦੇਖਣ ਲਈ ਸੱਜੇ ਪਾਸੇ ਸਵਾਈਪ ਕਰੋ। ਕਿਸੇ ਹੋਰ ਐਪ ’ਤੇ ਸਵਿੱਚ ਕਰਨ ਲਈ, ਇਸ ’ਤੇ ਟੈਪ ਕਰੋ। ਐਪ ਸਵਿੱਚਰ ਨੂੰ ਬੰਦ ਕਰਨ ਲਈ ਸਕਰੀਨ ’ਤੇ ਟੈਪ ਕਰੋ ਜਾਂ ਹੋਮ ਬਟਨ ਦਬਾਓ (ਹੋਮ ਬਟਨ ਵਾਲੇ iPad ’ਤੇ)।