ਮਾਡਲ ਜੋ Siri ਬੇਨਤੀਆਂ ਦੀ ਡਿਵਾਈਸ ‘ਤੇ ਪ੍ਰਕਿਰਿਆ ਦਾ ਸਮਰਥਨ ਕਰਦੇ ਹਨ

  • iPad mini (ਪੰਜਵੀਂ ਜਨਰੇਸ਼ਨ ਅਤੇ ਬਾਅਦ ਵਾਲਾ)

  • iPad mini (A17 Pro)

  • iPad (ਅੱਠਵੀਂ ਜਨਰੇਸ਼ਨ ਅਤੇ ਬਾਅਦ ਵਾਲਾ)

  • iPad (A16)

  • iPad Air (ਤੀਜੀ ਜਨਰੇਸ਼ਨ ਅਤੇ ਬਾਅਦ ਵਾਲਾ)

  • iPad Air 11-ਇੰਚ (M2 ਅਤੇ M3)

  • iPad Air 13-ਇੰਚ (M2 ਅਤੇ M3)

  • iPad Pro 11-ਇੰਚ (ਪਹਿਲੀ, ਦੂਜੀ, ਤੀਜੀ ਅਤੇ ਚੌਥੀ ਜਨਰੇਸ਼ਨ)

  • iPad Pro 11-ਇੰਚ (M4)

  • iPad Pro 12.9-inch (ਤੀਜੀ ਜਨਰੇਸ਼ਨ ਅਤੇ ਬਾਅਦ ਵਾਲਾ)

  • iPad Pro 13-ਇੰਚ (M4)

ਨੋਟ: ਡਿਵਾਈਸ ’ਤੇ ਬੇਨਤੀਆਂ ਦੀ ਪ੍ਰਕਿਰਿਆ ਕਰਨ ਤੋਂ ਪਹਿਲਾਂ iPad ਨੂੰ Siri ਸਪੀਚ ਮਾਡਲ ਡਾਊਨਲੋਡ ਕਰਨੇ ਪੈਣਗੇ। ਇਹ ਦੇਖਣ ਲਈ ਕਿ ਕੀ ਤੁਹਾਡਾ ਡਿਵਾਈਸ ਔਨ-ਡਿਵਾਈਸ ਪ੍ਰੋਸੈਸਿੰਗ ਦੀ ਵਰਤੋਂ ਕਰਦਾ ਹੈ, ਸੈਟਿੰਗਾਂ  > Siri (ਜਾਂ Apple Intelligence ਅਤੇ Siri ) ’ਤੇ ਜਾਓ। ਜੇਕਰ “ਮੇਰੀ ਜਾਣਕਾਰੀ” ਦੇ ਹੇਠਾਂ ਦਿੱਤੇ ਟੈਕਸਟ ਵਿੱਚ “iPad ’ਤੇ ਵੌਇਸ ਇਨਪੁੱਟ ਪ੍ਰਕਿਰਿਆ ਕੀਤੀ ਗਈ ਹੈ” ਲਿਖਿਆ ਹੋਵੇ, ਤਾਂ Siri ਸਪੀਚ ਮਾਡਲ ਡਾਊਨਲੋਡ ਕੀਤੇ ਗਏ ਹਨ।